ਜਿਹੜੇ ਸੱਪ ਨੇ ਡੰਗਿਆ, ਉਸੇ ਨੂੰ ਹਸਪਤਾਲ ਲੈ ਆਇਆ ਇਹ ਵਿਅਕਤੀ, ਮੌਕੇ ਤੋਂ ਡਾਕਟਰ ਤੇ ਮਰੀਜ਼ ਫਰਾਰ
ਜਿਹੜੇ ਸੱਪ ਨੇ ਡੰਗਿਆ, ਉਸੇ ਨੂੰ ਹਸਪਤਾਲ ਲੈ ਆਇਆ ਇਹ ਵਿਅਕਤੀ, ਮੌਕੇ ਤੋਂ ਡਾਕਟਰ ਤੇ ਮਰੀਜ਼ ਫਰਾਰ,ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋ ਇੱਕ ਵਿਅਕਤੀ ਸੱਪ ਨੂੰ ਲੈ ਕੇ ਹਸਪਤਾਲ 'ਚ ਲੈ ਆਇਆ। ਦਰਅਸਲ ਪਿੰਡ ਤਾਰਾਪੁਰ ਦੇ ਦਿਲਬਾਰਾ ਸਿੰਘ ਨੂੰ ਸੱਪ ਨੇ ਡੰਗ ਮਾਰ ਦਿੱਤਾ ਸੀ।
[caption id="attachment_283430" align="aligncenter" width="300"] ਜਿਹੜੇ ਸੱਪ ਨੇ ਡੰਗਿਆਂ, ਉਸੇ ਨੂੰ ਹਸਪਤਾਲ ਲੈ ਆਇਆ ਇਹ ਵਿਅਕਤੀ, ਮੌਕੇ ਤੋਂ ਡਾਕਟਰ ਤੇ ਮਰੀਜ਼ ਫਰਾਰ[/caption]
ਦਿਲਬਾਰਾ ਸਿੰਘ ਨੇ ਸੱਪ ’ਤੇ ਵਾਰ ਕੀਤਾ ਅਤੇ ਉਸ ਨੂੰ ਮਰਿਆ ਸਮਝ ਕੇ ਹਸਪਤਾਲ ਨਾਲ ਲੈ ਗਿਆ। ਪਰ ਜਦੋਂ ਹਸਪਤਾਲ ਜਾ ਕੇ ਵੇਖਿਆ ਤਾਂ ਸੱਪ ਜ਼ਿੰਦਾ ਸੀ। ਜਿਸ ਤੋਂ ਬਾਅਦ ਡਾਕਟਰ ਵੀ ਉਥੋਂ ਫਰਾਰ ਹੋ ਗਏ।
ਹੋਰ ਪੜ੍ਹੋ:ਅੰਮ੍ਰਿਤਸਰ ਅਦਾਲਤ ਨੇ ISI ਜਾਸੂਸ ਨੂੰ 19 ਮਾਰਚ ਤੱਕ ਭੇਜਿਆ ਪੁਲਿਸ ਰਿਮਾਂਡ ‘ਤੇ
[caption id="attachment_283432" align="aligncenter" width="300"]
ਜਿਹੜੇ ਸੱਪ ਨੇ ਡੰਗਿਆਂ, ਉਸੇ ਨੂੰ ਹਸਪਤਾਲ ਲੈ ਆਇਆ ਇਹ ਵਿਅਕਤੀ, ਮੌਕੇ ਤੋਂ ਡਾਕਟਰ ਤੇ ਮਰੀਜ਼ ਫਰਾਰ[/caption]
ਫਿਲਹਾਲ ਦਿਲਬਾਰਾ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੁੱਲਾਪੁਰ ਨਿਵਾਸੀ ਸੇਵਾ ਮੁਕਤ ਫੌਜੀ ਨੂੰ ਅਚਾਨਕ ਘਰ ਦੇ ਬਾਹਰ ਸੱਪ ਨੇ ਡੰਗ ਲਿਆ ਸੀ।
[caption id="attachment_283431" align="aligncenter" width="300"]
ਜਿਹੜੇ ਸੱਪ ਨੇ ਡੰਗਿਆਂ, ਉਸੇ ਨੂੰ ਹਸਪਤਾਲ ਲੈ ਆਇਆ ਇਹ ਵਿਅਕਤੀ, ਮੌਕੇ ਤੋਂ ਡਾਕਟਰ ਤੇ ਮਰੀਜ਼ ਫਰਾਰ[/caption]
ਫਿਰ ਵੀ ਉਹ ਡਰੇ ਨਹੀਂ ਤੇ ਸੱਪ ਨੂੰ ਕਾਬੂ ਕਰ ਕੇ ਬੈਗ 'ਚ ਪਾ ਲਿਆ ਤੇ ਆਪ ਹੀ ਇਲਾਜ ਕਰਵਾਉਣ ਲਈ ਸੈਕਟਰ-16 ਸਥਿਤ ਸਰਕਾਰੀ ਮੈਡੀਕਲ ਹਸਪਤਾਲ ਪਹੁੰਚ ਗਏ।
-PTC News