ਇਹਨਾਂ ਟਰੱਕਾਂ ਨੂੰ ਚਲਾਉਣ ਵਾਲੇ ਡ੍ਰਾਈਵਰਾਂ ਨੂੰ ਇੱਕ ਟੂਰ ਲਈ ਮਿਲਦੇ ਹਨ ਸਭ ਤੋਂ ਵੱਧ ਪੈਸੇ, ਜਾਣੋ!
Canada truck drivers: ਪੰਜਾਬ ਤੋਂ ਹਰ ਸਾਲ ਕਈ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਡ੍ਰਾਈਵਰੀ ਦਾ ਕੰਮ ਕਰ ਕੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ। ਉਹਨਾਂ ਵੱਲੋਂ ਵੱਡੇ ਵੱਡੇ ਟਰੱਕ ਚਲਾ ਕੇ ਇੱਕ ਹੀ ਟੂਰ ਤੋਂ ਵਧੀਆ ਕਮਾਈ ਕੀਤੀ ਜਾਂਦੀ ਹੈ, ਜਿਸ ਕਾਰਨ ਵਿਦੇਸ਼ਾਂ 'ਚ ਵੀ ਡ੍ਰਾਈਵਰਾਂ ਦਾ ਲਾਈਫਟਾਈਲ ਮਸ਼ਹੂਰ ਹੈ।
ਤਸਵੀਰਾਂ 'ਚ ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਟਰੱਕ ਦੇਖ ਹੋ ਸਕਦੇ ਹੋ।
ਇੰਨ੍ਹਾਂ ਟਰੱਕਾਂ ਦੀ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਇਹਨਾਂ 'ਤੇ ਕਈ ਟਨ ਸਮਾਨ ਲੱਦ ਕੇ ਲੈ ਕੇ ਜਾਇਆ ਜਾ ਸਕਦਾ ਹੈ। ਕਈ ਟਰੱਕਾਂ 'ਚ ੩.੬ ਲੱਖ ਕਿਲੋ ਵਜ਼ਨ ਲੱਦ ਕੇ ਜਾਇਆ ਜਾ ਸਕਦਾ ਹੈ।
Canada truck drivers: ਇਹਨਾਂ ਟਰੱਕਾਂ ਨੂੰ ਚਲਾਉਣ ਵਾਲੇ ਡਰਾਈਵਰਾਂ ਨੂੰ ਖਾਸ ਤੌਰ ਉਤੇ ਟਰੇਨਿੰਗ ਦਿੱਤੀ ਜਾਂਦੀ ਹੈ।
26 ਫੁੱਟ ਤੱਕ ਉਚੇ ਇਹ ਟਰੱਕ ਆਮ ਤੌਰ ਉਤੇ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਮਿਲਦੇ ਹਨ।
ਇਹਨਾਂ ਟਰੱਕਾਂ ਨੂੰ ਚਲਾਉਣ ਵਾਲਿਆਂ ਦੀ ਤਨਖਾਹ ਵੀ ਕਾਫੀ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਕਿਸਮ ਦੀ ਡ੍ਰਾਈਵਰੀ ਜ਼ੋਖਿਮ ਭਰਪੂਰ ਮੰਨ੍ਹੀ ਜਾਂਦੀ ਹੈ।
—PTC News