Wed, May 21, 2025
English
|
Punjabi
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Search
Trending:
India vs Pakistan
Golden Temple Attack Plot
Operation Sindoor Delegation
International Tea Day
Ranjit Singh Dhadhrianwale
Search
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
English News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Whatsapp
Twitter
Instagram
Facebook
Punjab Haryana Water Dispute : ਕੇਂਦਰ ਸਰਕਾਰ ਨੇ ਆਪਣੇ ਹੱਥ...
Ranjit Singh Dhadrianwala Live Updates - ਸ੍ਰੀ ਅਕਾਲ ਤਖਤ ਸਾਹਿਬ...
Ludhiana News : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ RDX...
Rain in Punjab : ਪੰਜਾਬ ਅਤੇ ਚੰਡੀਗੜ੍ਹ 'ਚ ਬਦਲਿਆ ਮੌਸਮ...
Jagdish Bhola News : ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ...
Pakistan Spy Scandal : ਜਾਸੂਸੀ ਕਾਂਡ 'ਚ ਫੜੇ ਦਵਿੰਦਰ ਸਿੰਘ...
Faridkot News : ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ...
Amritsar News : BSF ਜਵਾਨਾਂ ਵੱਲੋਂ ਪਾਕਿਸਤਾਨੀ ਕਰੰਸੀ ਸਮੇਤ ਪਾਕਿਸਤਾਨੀ...
Punjab Debt Limit : ਪੰਜਾਬ ਦੀ ਮਾਨ ਸਰਕਾਰ ਨੂੰ ਵੱਡਾ...
Amritsar News : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਆਨਲਾਈਨ ਗੇਮ...
Home
ਮੁੱਖ ਖਬਰਾਂ
ਅੱਜ ਕੈਬਨਿਟ ਦੀ ਮੀਟਿੰਗ, ਕਿਸ-ਕਿਸ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ
ਅੱਜ ਕੈਬਨਿਟ ਦੀ ਮੀਟਿੰਗ, ਕਿਸ-ਕਿਸ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ
Reported by:
PTC News Desk
Edited by:
Pardeep Singh
--
October 21st 2022 09:43 AM
ਅੱਜ ਕੈਬਨਿਟ ਦੀ ਮੀਟਿੰਗ, ਕਿਸ-ਕਿਸ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ
Follow Us
Share:
ਚੰਡੀਗੜ੍ਹ :
ਪੰਜਾਬ ਕੈਬਨਿਟ ਦੀ ਬੈਠਕ 21 ਅਕਤੂਬਰ ਭਾਵ ਅੱਜ ਦੁਪਹਿਰੇ 12 ਵਜੇ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਵੇਗੀ। ਪੰਜਾਬ ਸਰਕਾਰ ਦੀਵਾਲੀ ਦੇ ਇਸ ਤਿਉਹਾਰ ਮੌਕੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਸਮੇਤ ਹੋਰ ਕਈ ਤੋਹਫ਼ੇ ਦੇਣ ਦੀ ਤਿਆਰੀ ਵਿੱਚ ਹੈ ਜਿਨ੍ਹਾਂ ਦਾ ਐਲਾਨ ਅੱਜ 21 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾ ਸਕਦਾ ਹੈ।
ਇਹ ਸੰਕੇਤ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਵਿੱਤ ਤੇ ਯੋਜਨਾ ਭਵਨ ਚੰਡੀਗਡ਼੍ਹ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਵਫ਼ਦ ਨਾਲ ਕੀਤੀ ਗਈ ਮੀਟਿੰਗ ਵਿੱਚ ਦਿੱਤਾ ਗਿਆ।ਪੰਜਾਬ ਦੇ ਮੁਲਾਜ਼ਮਾਂ ਵੱਲੋਂ ਅੱਜ ਹੋਣ ਵਾਲੀ ਮੀਟਿੰਗ ਤੋਂ ਬਹੁਤ ਉਮੀਦਾਂ ਲਗਾਈਆ ਹਨ ਕਿਉਂਕਿ ਦੀਵਾਲੀ ਤੋਂ ਪਹਿਲਾ ਹੋ ਰਹੀ ਮੀਟਿੰਗ ਵਿੱਚ ਕਈ ਅਹਿਮ ਐਲਾਨ ਹੋ ਸਕਦੇ ਹਨ।
ਇਹ ਵੀ ਪੜ੍ਹੋ:
PM ਮੋਦੀ ਅੱਜ ਕੇਦਾਰਨਾਥ 'ਚ ਰੱਖਣਗੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ
-PTC News
Join Whatsapp Channel
Tags
punjabi news
latest news
cabinet meeting
Diwali gift
Follow Us
Share:
ਹੋਰ ਪੜ੍ਹੋ
Jagdish Bhola News : ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ 'ਚ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
Punjab Haryana Water Dispute : ਕੇਂਦਰ ਸਰਕਾਰ ਨੇ ਆਪਣੇ ਹੱਥ ਲਈ ਨੰਗਲ ਡੈਮ ਦੀ ਸੁਰੱਖਿਆ! BBMB ਲਈ 296 CISF ਜਵਾਨਾਂ ਦੀ ਨਵੀਂ ਪੋਸਟ ਕੀਤੀ ਜਾਰੀ
Top News
view more...
Punjab-Haryana water dispute: Centre deploys CISF at Nangal Dam; BBMB to bear over Rs 8.58 cr for security
Jagdish Bhola gets HC relief: Punjab cop-turned-drug lord granted bail in all three cases
Punjab: Sarpanch's daughter arrested with heroin after old drug-dealing video goes viral
Ludhiana DC Office gets bomb threat via email; police, cyber teams investigating
Punjab: Massive jolt to cash-starved AAP govt as Centre slashes borrowing limit by Rs 16,676 cr
Sri Akal Takht Sahib grants pardon to Ranjit Singh Dhadhrianwale, allows him to resume Sikh preaching
Latest News
view more...
Jagdish Bhola News : ਪੰਜਾਬ ਦੇ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ 'ਚ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
Punjab Haryana Water Dispute : ਕੇਂਦਰ ਸਰਕਾਰ ਨੇ ਆਪਣੇ ਹੱਥ ਲਈ ਨੰਗਲ ਡੈਮ ਦੀ ਸੁਰੱਖਿਆ! BBMB ਲਈ 296 CISF ਜਵਾਨਾਂ ਦੀ ਨਵੀਂ ਪੋਸਟ ਕੀਤੀ ਜਾਰੀ
Rain in Punjab : ਪੰਜਾਬ ਅਤੇ ਚੰਡੀਗੜ੍ਹ 'ਚ ਬਦਲਿਆ ਮੌਸਮ , ਕੁੱਝ ਇਲਾਕਿਆਂ 'ਚ ਮੀਂਹ ਮਗਰੋਂ ਪਏ ਗੜੇ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Amritsar News : ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਆਨਲਾਈਨ ਗੇਮ ਦੇ ਚੱਕਰ 'ਚ ਭਰਾ ਨੇ ਕਿਰਚਾ ਮਾਰ ਕੇ ਆਪਣੀ ਭੈਣ ਦਾ ਕੀਤਾ ਕਤਲ
Balkaur Singh Emotional Post : ''ਪੁੱਤ ਦੇਖ, ਮੈਂ ਕਿੰਨਾ ਬਦਲ ਗਿਆ...ਮੈਂ ਹੁਣ ਮੈਂ ਨਹੀਂ...ਤੂੰ ਬਣ ਗਿਆ ਏਂ'' ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਬਲਕੌਰ ਸਿੰਘ
Punjab and Haryana Water Dispute : ਭਾਖੜਾ ਡੈਮ ਤੋਂ ਹਰਿਆਣਾ ਨੂੰ ਛੱਡਿਆ ਪਾਣੀ, ਕੀ ਸੁਲਝ ਗਿਆ ਹੈ ਪੰਜਾਬ ਤੇ ਹਰਿਆਣਾ ਦਾ ਪਾਣੀ ਵਿਵਾਦ ?
PTC NETWORK
PTC NETWORK
May 12th 2025
Virat Kohli announces retirement from Test Cricket after 14 years: 'I’ll always look back with a smile'
February 8th 2025
Delhi Assembly Election Results Live Updates: PM Modi chants 'Yamuna Maiya Ki Jai', says Delhi freed from 'AAP-da'; promises to repay win with development
February 5th 2025
Delhi Assembly Elections 2025: Voting ends; 57.78% voter turnout recorded till 5 pm, final figures likely to rise
January 16th 2025
Saif Ali Khan stabbed 6 times, injuries close to spine; hospital issues statement