ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ, ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨ
ਕਿਸਾਨੀ ਹਿਮਾਇਤ 'ਚ ਨਿੱਤਰੇ ਬਾਕਸਰ ਵਿਜੇੰਦਰ ਸਿੰਘ,ਖੇਲ ਰਤਨ ਵਾਪਿਸ ਕਰਨ ਦਾ ਕਿੱਤਾ ਐਲਾਨਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਦਿੱਲੀ ਵਿਖੇ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ 10ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਲਈ ਦੇਸ਼ ਲਈ ਖੇਡਣ ਵਾਲੇ ਪੰਜਾਬ ਦੇ ਵੱਡੇ ਖਿਡਾਰੀ ਆਪਣੇ ਸਨਮਾਨ ਵਾਪਸ ਕਰਨ ਲਈ ਦਿੱਲੀ ਰਵਾਨਾ ਹੋਏ ਹਨ।
ਇਹਨਾਂ ਵਿਚ ਬਾਕਸਰ ਵਿਜੇੰਦਰ ਸਿੰਘ ਵੀ ਸ਼ਾਮਿਲ ਹਨ ਜਿੰਨਾ ਨੇ ਸਿੰਘੁ ਬਾਰਡਰ 'ਤੇ ਪਹੁੰਚ ਕੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਆਪਣੇ ਕਾਨੂੰਨ ਵਾਪਿਸ ਨਹੀਂ ਲੈਂਦੀ ਤਾਂ ਉਹ ਆਪਣਾ ਖੇਲ ਰਤਨ ਵਾਪਿਸ ਕਰਦੇਣਗੇBoxer Vijender Singh joins the farmers' agitation at Singhu border (Haryana-Delhi border).
The farmers' protest at Singhu border, against Central Government's Farm laws, entered 11th day today. pic.twitter.com/uMOZLIyRU9 — ANI (@ANI) December 6, 2020