Tue, Dec 24, 2024
Whatsapp

ਅੰਮ੍ਰਿਤਸਰ ਜੇਲ: ਬਿਸ਼ਨੋਈ ਗੈਂਗ ਦੇ ਮੈਂਬਰ ਦੀ ਨਗਨ ਕਰਕੇ ਕੁੱਟਮਾਰ

Reported by:  PTC News Desk  Edited by:  Joshi -- January 13th 2018 02:14 PM -- Updated: January 13th 2018 03:15 PM
ਅੰਮ੍ਰਿਤਸਰ ਜੇਲ: ਬਿਸ਼ਨੋਈ ਗੈਂਗ ਦੇ ਮੈਂਬਰ ਦੀ ਨਗਨ ਕਰਕੇ ਕੁੱਟਮਾਰ

ਅੰਮ੍ਰਿਤਸਰ ਜੇਲ: ਬਿਸ਼ਨੋਈ ਗੈਂਗ ਦੇ ਮੈਂਬਰ ਦੀ ਨਗਨ ਕਰਕੇ ਕੁੱਟਮਾਰ

Bishnoi gang member beaten in Amritsar Jail by Shubham gangster member: ਅੰਮ੍ਰਿਤਸਰ ਦੀ ਜੇਲ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਜੇਲ ਦੇ ਅੰਦਰ ਇੱਕ ਦੀ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਜੋ ਗੈਂਗਸਟਰਾਂ ਵੱਲੋਂ ਕੀਤੀ ਗਈ ਹੈ। ਇਹਨਾਂ ਹੀ ਨਹੀ ਉਹਨਾਂ ਨੇ ਕੁੱਟਮਾਰ ਕਰਨ ਦੇ ਨਾਲ ਵੀਡੀਓ ਵੀ ਬਣਾਈ ਹੈ। Bishnoi gang member beaten in Amritsar Jail by Shubham gangster memberਗੈਂਗਸਟਰਾਂ ਵੱਲੋਂ ਇਸ ਕੈਦੀ ਨੂੰ ਬੁਰੀ ਤਰਾਂ ਕੁੱਟਿਆ ਗਿਆ ਹੈ। ਦਰਅਸਲ ਅੰਮ੍ਰਿਤਸਰ ਦੀ ਜੇਲ ਵਿਚ ਪੰਜਾਬ ਦੇ ਵੱਡੇ ਗੈਂਗ ਸ਼ੁੱਭਮ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਬੰਦ ਹਨ। ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਹੀ ਡਾਂਗ ਖੜਕਦੀ ਹੈ। ਜਿਸ ਕਾਰਨ ਸ਼ੁਭਮ ਗੈਂਗ ਦੇ ਗੈਂਗਸਟਰਾਂ ਨੇ ਬਿਸ਼ਨੋਈ ਗੈਂਗ ਦੇ ਮੈਂਬਰ ਸਾਹਿਲ ਨੂੰ ਜੇਲ ਵਿੱਚ ਕੁੱਟ ਦਿੱਤਾ। ਅੰਮ੍ਰਿਤਸਰ ਦੀ ਜੇਲ ਇੱਕ ਵਾਰ ਫੇਰ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਜੇਲ ਦੇ ਅੰਦਰ ਇੱਕ ਦੀ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਜੋ ਗੈਂਗਸਟਰਾਂ ਵੱਲੋਂ ਕੀਤੀ ਗਈ ਹੈ। ਇਹਨਾਂ ਹੀ ਨਹੀ ਉਹਨਾਂ ਨੇ ਕੁੱਟਮਾਰ ਕਰਨ ਦੇ ਨਾਲ ਵੀਡੀਓ ਵੀ ਬਣਾਈ ਹੈ। Bishnoi gang member beaten in Amritsar Jail by Shubham gangster member: ਇਨ੍ਹਾਂ ਹੀ ਨਹੀ ਉਨ੍ਹਾਂ ਨੇ ਨਗਨ ਕਰਕੇ ਕੁੱਟਮਾਰ ਕਰਨ ਦੀ ਨਾ ਸਿਰਫ ਵੀਡੀਓ ਬਣਾਈ ਅਤੇ ਉਸਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਗਿਆ। ਇਸ ਉਪਰੰਤ ਜੇਲ ਪ੍ਰਸ਼ਾਸਨ ਨੇ ਇਸ ਘਟਨਾ ਗੈਂਗਵਾਰ ਕਰਾਰ ਦਿੱਤਾ ਹੈ। ਜਿਸ ਮੋਬਾਇਲ ਰਾਹੀਂ ਇਹ ਵੀਡੀਓ ਬਣਾਈ ਗਈ ਹੈ। ਉਸ ਮੋਬਾਇਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਤੇ ਪੂਰੀ ਕਾਰਵਾਈ ਕਰ ਰਹੀ ਹੈ। —PTC News


Top News view more...

Latest News view more...

PTC NETWORK