Mon, Apr 14, 2025
Whatsapp

ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ

Reported by:  PTC News Desk  Edited by:  Shanker Badra -- October 10th 2019 01:49 PM -- Updated: October 10th 2019 01:50 PM
ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ

ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ

ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ:ਬਠਿੰਡਾ : ਬਠਿੰਡਾ ਦੇ ਪਿੰਡ ਤਿਓਨਾ ਵਿੱਚ ਚਾਚੇ ਵੱਲੋਂ ਆਪਣੇ ਭਤੀਜੇ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। [caption id="attachment_348358" align="aligncenter" width="300"]Bathinda Uncle shot dead nephew Murder , uncle injured ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ[/caption] ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਲੜਕੇ ਦੇ ਭਰਾ ਨੇ ਚਾਚੇ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ ,ਜੋ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। [caption id="attachment_348360" align="aligncenter" width="300"]Bathinda Uncle shot dead nephew Murder , uncle injured ਬਠਿੰਡਾ 'ਚ ਚਾਚੇ ਨੇ ਆਪਣੇ ਭਤੀਜੇ ਦਾ ਗੋਲੀ ਮਾਰ ਕੇ ਕੀਤਾ ਕਤਲ , ਚਾਚਾ ਵੀ ਹੋਇਆ ਜਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਭਤੀਜਾ ਚਰਨਜੀਤ ਸਿੰਘ ਚਾਚੇ ਦੇ ਦੂਜੇ ਵਿਆਹ ਨੂੰ ਲੈ ਕੇ ਨਿਰਾਜ਼ ਸੀ ,ਜਿਸ ਕਾਰਨ ਦੋਵਾਂ ਦੇ ਵਿੱਚ ਝਗੜਾ ਹੋਇਆ ਹੈ। -PTCNews


Top News view more...

Latest News view more...

PTC NETWORK