Fri, Apr 11, 2025
Whatsapp

ਬਠਿੰਡਾ 'ਚ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਿਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ

Reported by:  PTC News Desk  Edited by:  Shanker Badra -- October 23rd 2018 10:50 AM -- Updated: October 23rd 2018 11:27 AM
ਬਠਿੰਡਾ 'ਚ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਿਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ

ਬਠਿੰਡਾ 'ਚ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਿਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ

ਬਠਿੰਡਾ 'ਚ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਿਕ ਅੱਗ ,ਕਰੋੜਾਂ ਦਾ ਹੋਇਆ ਨੁਕਸਾਨ:ਬਠਿੰਡਾ ਦੇ ਗਰੋਥ ਸੈਂਟਰ ਵਿਖੇ ਅੱਜ ਸਪੋਰਟਸ ਬੂਟ ਬਣਾਉਣ ਵਾਲੀ ਫ਼ੈਕਟਰੀ 'ਚ ਭਿਆਨਿਕ ਅੱਗ ਲੱਗ ਗਈ ਹੈ।ਇਸ ਅੱਗ ਦੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਆ ਹਨ। ਇਸ ਮੌਕੇ ਬਠਿਡਾ ਦੇ ਡਿਪਟੀ ਕਮਿਸ਼ਨਰ ਨੇ ਇਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਰਾਹਤ ਕਾਰਜ ਦਾ ਜਾਇਜ਼ਾ ਲਿਆ ਹੈ।ਫ਼ੈਕਟਰੀ 'ਚ ਭਿਆਨਿਕ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੁੱਝ ਪਤਾ ਨਹੀਂ ਲੱਗਿਆ। -PTCNews

Top News view more...

Latest News view more...

PTC NETWORK