ਬਰਨਾਲਾ 'ਚ ਅਚਾਨਕ ਆਇਆ ਤੇਜ਼ ਤੂਫ਼ਾਨ,ਛਾੲਿਅਾ ਦਿਨ 'ਚ ਹਨੇਰਾ,ਦੇਖੋ ਤਸਵੀਰਾਂ
ਬਰਨਾਲਾ 'ਚ ਅਚਾਨਕ ਆਇਆ ਤੇਜ਼ ਤੂਫ਼ਾਨ,ਛਾੲਿਅਾ ਦਿਨ 'ਚ ਹਨੇਰਾ,ਦੇਖੋ ਤਸਵੀਰਾਂ:ਬਰਨਾਲਾ 'ਚ ਦਿਨ ਦੇ ਕਰੀਬ 1 ਵਜੇ ਅਚਾਨਕ ਤੇਜ਼ ਤੂਫ਼ਾਨ ਆਇਆ ਹੈ।ਜਿਸ ਕਰਕੇ ਦਿਨ ਚ ਹੀ ਗੂੜਾ ਹਨੇਰਾ ਛਾ ਗਿਆ ਹੈ।ਇਸ ਦੇ ਨਾਲ ਹੀ ਭਾਰੀ ਮੀਂਹ ਪੈ ਰਿਹਾ ਹੈ।
ਬਰਨਾਲਾ 'ਚ ਅਚਾਨਕ ਆਏ ਤੇਜ਼ ਤੁਫ਼ਾਨ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ,ਉਥੇ ਹੀ ਤੇਜ਼ ਤੁਫ਼ਾਨ ਨਾਲ ਸ਼ਹਿਰ ਅਤੇ ਪਿੰਡਾਂ ਅੰਦਰ ਵੱਖ ਵੱਖ ਥਾਵਾਂ 'ਤੇ ਰੁੱਖ ਜੜ੍ਹੋਂ ਪੁੱਟੇ ਗਏ ਅਤੇ ਬਿਜਲੀ,ਟਰਾਂਸਫ਼ਾਰਮਰ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਤੂਫ਼ਾਨ ਨੇ ਦੁਕਾਨਾਂ ਅੱਗੇ ਲੱਗੇ ਬੋਰਡ ਆਦਿ ਪੱਟ ਸੁੱਟੇ ਹਨ।
-PTCNews