ਜਦੋਂ ਚਲਦੇ ਸ਼ੋਅ 'ਚ ਜ਼ਜਬਾਤੀ ਹੋਏ ਫੈਨ ਨੇ ਸਟੇਜ਼ 'ਤੇ ਚੜ੍ਹ ਕੇ ਬੱਬੂ ਮਾਨ ਨੂੰ ਪਾਈ ਜੱਫੀ, ਮਗਰੋਂ ਹੋਇਆ ਇਹ, ਦੇਖੋ ਵੀਡੀਓ
ਜਦੋਂ ਚਲਦੇ ਸ਼ੋਅ 'ਚ ਜ਼ਜਬਾਤੀ ਹੋਏ ਫੈਨ ਨੇ ਸਟੇਜ਼ 'ਤੇ ਚੜ੍ਹ ਕੇ ਬੱਬੂ ਮਾਨ ਨੂੰ ਪਾਈ ਜੱਫੀ, ਮਗਰੋਂ ਹੋਇਆ ਇਹ, ਦੇਖੋ ਵੀਡੀਓ,ਪੰਜਾਬੀ ਗਾਇਕੀ ਦੇ ਉਸਤਾਦ ਆਖੇ ਜਾਣ ਵਾਲੇ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ। ਜਿਸ ਦੀ ਇੱਕ ਝਲਕ ਪਾਉਣ ਲਈ ਲੋਕ ਦੂਰੋਂ ਦੂਰੋਂ ਉਹਨਾਂ ਦੇ ਸ਼ੋਅ ਦੇਖਣ ਆਉਂਦੇ ਹਨ। ਵੱਡਾ ਨਾਮ ਬਣ ਚੁੱਕੇ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਆਏ ਦਿਨ ਹੀ ਸ਼ੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
[caption id="attachment_261539" align="aligncenter" width="300"] ਜਦੋਂ ਚਲਦੇ ਸ਼ੋਅ 'ਚ ਜ਼ਜਬਾਤੀ ਹੋਏ ਫੈਨ ਨੇ ਸਟੇਜ਼ 'ਤੇ ਚੜ੍ਹ ਕੇ ਬੱਬੂ ਮਾਨ ਨੂੰ ਪਾਈ ਜੱਫੀ, ਮਗਰੋਂ ਹੋਇਆ ਇਹ, ਦੇਖੋ ਵੀਡੀਓ[/caption]
ਪਿਛਲੇ ਦਿਨੀ ਚੰਡੀਗੜ੍ਹ ਰੋਜ ਫੈਸਟੀਵਲ ‘ਤੇ ਲਾਈਵ ਪਰਫਾਰਮੈਂਸ ਸੀ ਜਿਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
[caption id="attachment_261541" align="aligncenter" width="300"]
ਜਦੋਂ ਚਲਦੇ ਸ਼ੋਅ 'ਚ ਜ਼ਜਬਾਤੀ ਹੋਏ ਫੈਨ ਨੇ ਸਟੇਜ਼ 'ਤੇ ਚੜ੍ਹ ਕੇ ਬੱਬੂ ਮਾਨ ਨੂੰ ਪਾਈ ਜੱਫੀ, ਮਗਰੋਂ ਹੋਇਆ ਇਹ, ਦੇਖੋ ਵੀਡੀਓ[/caption]
ਇਸ ਸ਼ੋਅ 'ਚ ਕੁਝ ਅਜਿਹਾ ਘਟਿਆ ਕਿ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।ਇੱਕ ਵੀਡੀਓ ‘ਚ ਬੱਬੂ ਮਾਨ ਦਾ ਇੱਕ ਫੈਨ ਸਟੇਜ ‘ਤੇ ਉਹਨਾਂ ਨੂੰ ਭੱਜ ਕੇ ਗਲੇ ਮਿਲ ਰਿਹਾ ਹੈ। ਅਤੇ ਬਾਅਦ ‘ਚ ਬੱਬੂ ਮਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਪ੍ਰਸ਼ਾਸ਼ਨ ਉਸ ਨੂੰ ਮਾਰੇ ਨਾਂ ਉਹ ਸਿਰਫ ਆਪਣਾ ਪਿਆਰ ਦਿਖਾ ਰਿਹਾ ਹੈ ਸੀ।
ਦੱਸ ਦੇਈਏ ਕਿ ਬੱਬੂ ਮਾਨ ਹਮੇਸ਼ਾਂ ਹੀ ਆਪਣੇ ਫੈਨਜ਼ ਨਾਲ ਪਿਆਰ ਜਤਾਉਂਦੇ ਹਨ। ਉਹਨਾਂ ਦੇ ਹਰੇਕ ਸ਼ੋਅ 'ਚ ਉਹਨਾਂ ਦੇ ਚਾਹੁੰਣ ਵਾਲਿਆਂ ਦੀ ਭੀੜ ਜਮ੍ਹਾ ਹੋ ਜਾਂਦੀ ਹੈ। -PTC NewsView this post on Instagram