ਬਰਨਾਲਾ : ਅਰਵਿੰਦ ਕੇਜਰੀਵਾਲ ਨੇ ਪਾਰਕ ਵਿਚ ਕੀਤੀ ਸੈਰ , ਲੋਕਾਂ ਨਾਲ ਕੀਤੀ ਗੱਲਬਾਤ
ਬਰਨਾਲਾ : ਅਰਵਿੰਦ ਕੇਜਰੀਵਾਲ ਨੇ ਪਾਰਕ ਵਿਚ ਕੀਤੀ ਸੈਰ , ਲੋਕਾਂ ਨਾਲ ਕੀਤੀ ਗੱਲਬਾਤ:ਬਰਨਾਲਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਰਨਾਲੇ ਦੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸੈਰ ਕਰਨ ਪੁੱਜੇ ਅਤੇ ਪਾਰਕ ਵਿੱਚ ਸ਼ਹਿਰ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਸੰਗਰੂਰ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ।
[caption id="attachment_294999" align="aligncenter" width="300"]Arvind Kejriwal Barnala park morning walk" width="300" height="169" /> ਬਰਨਾਲਾ : ਅਰਵਿੰਦ ਕੇਜਰੀਵਾਲ ਨੇ ਪਾਰਕ ਵਿਚ ਕੀਤੀ ਸੈਰ , ਲੋਕਾਂ ਨਾਲ ਕੀਤੀ ਗੱਲਬਾਤ[/caption]
ਇਸ ਮੌਕੇ ਉਹਨਾਂ ਪਾਰਕ ਵਿੱਚ ਇਕੱਠੇ ਹੋਏ ਲੋਕਾਂ ਨਾਲ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਹਨ।ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਦਿੱਲੀ ਦੇ ਮਾਡਲ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਕਿਸ ਤਰ੍ਹਾਂ ਵਧੀਆ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀ ਹਨ।
[caption id="attachment_294998" align="aligncenter" width="300"]
ਬਰਨਾਲਾ : ਅਰਵਿੰਦ ਕੇਜਰੀਵਾਲ ਨੇ ਪਾਰਕ ਵਿਚ ਕੀਤੀ ਸੈਰ , ਲੋਕਾਂ ਨਾਲ ਕੀਤੀ ਗੱਲਬਾਤ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ
ਦੱਸਿਆ ਜਾਂਦਾ ਹੈ ਕਿ ਉਹ ਕੱਲ੍ਹ ਪੰਜਾਬ ਪਹੁੰਚੇ ਸਨ ਅਤੇ ਰਾਤ ਨੂੰ ਉਹ ਵਿਧਾਇਕ ਗੁਰਮੀਤ ਮੀਤ ਹੇਅਰ ਦੇ ਘਰ ਠਹਿਰੇ ਸਨ।ਅੱਜ ਸਵੇਰ ਸਮੇਂ ਉਨ੍ਹਾਂ ਵੱਲੋਂ ਬਰਨਾਲਾ ਦੀ ਪਾਰਕ ਵਿਚ ਚੱਕਰ ਲਗਾਏ ਗਏ ਹਨ।
-PTCNews