ਜਦ ਆਰਮੀ ਅਫਸਰ ਨੇ ਕੀਤੀ ਅਦਾਕਾਰ ਸੋਨੂ ਸੂਦ ਤੋਂ ਮਦਦ ਦੀ ਅਪੀਲ
ਅਦਾਕਾਰਾ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੇ ਹੀਰੋ ਹਨ ਜਿੰਨਾ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ , ਇਸ ਸੰਕਟ ਦੇ ਦੌਰਾਨ ਲੋਕਾਂ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਦੇਸ਼ ਭਰ ਦੇ ਲੋਕਾਂ ਨੂੰ ਘਰਾਂ ਤੱਕ ਪਹੁੰਚ ਚੁਕੇ ਹਨ। ਜਿੰਨਾ ਲੋਕਾਂ ਨੂੰ ਘਰਾਂ ਚ ਅਤੇ ਆਪਣਿਆਂ ਠਿਕਾਣਿਆਂ 'ਤੇ ਮਦਦ ਲੋੜੀਂਦੀ ਹੋਈ ਹੈ ਉਹਨਾਂ ਨੂੰ ਵੀ ਸੋਨੂ ਵੱਲੋਂ ਮਦਦ ਮਿਲੀ ਹੈ।
Read more : ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.22 ਲੱਖ ਨਵੇਂ...
ਭਾਵੇਂ ਉਹ ਆਮ ਨਾਗਰਿਕ ਹੋ ਜਾਂ ਫਿਰ ਕੋਈ ਵੀ , ਅਜਿਹਾ ਹੀ ਹੁਣ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ ਹੈ ਜਦ ਜੈਸਲਮੇਰ 'ਚ ਰਹਿੰਦੇ ਇੱਕ ਆਰਮੀ ਅਫਸਰ ਵੱਲੋਂ ਸੋਨੂ ਸੂਦ ਨੂੰ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਜੈਸਲਮੇਰ ਚ ਇੱਕ ਕੋਰੋਨਾ ਕੇਅਰ ਸੈਂਟਰ ਮੁੱਹਈਆ ਕਰਵਾਉਣ ਦੀ ਅਪੀਲ ਕੀਤੀ ਹੈ।
Read More : ਭਾਰਤ ‘ਚ ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਲਾਂਚ ਕੀਤਾ ਐਂਟੀਬਾਡੀ ਕਾਕਟੇਲ...
ਇਹ ਪੱਤਰ 13 ਮਈ ਨੂੰ ਲਿਖਿਆ ਗਿਆ ਇਸ ਜਿਸ ਦੀ ਚਰਚਾ ਹੁਣ ਹੋ ਰਹੀ ਹੈ , 13 ਮਈ ਨੂੰ ਭੇਜੇ ਪੱਤਰ ਵਿੱਚ, ਬਟਾਲੀਅਨ ਦੇ ਸੀਓ ਨੇ ਅਭਿਨੇਤਾ ਨੂੰ ਦੱਸਿਆ ਕਿ ਫੌਜ ਜੈਸਲਮੇਰ ਮਿਲਟਰੀ ਸਟੇਸ਼ਨ ਵਿੱਚ 200 ਬਿਸਤਰਿਆਂ ਕੋਰੋਨਾ ਦੀ ਲੋੜ ਹੈ।ਕੇਅਰ ਸੈਂਟਰ ਦੀ ਸਹੂਲਤ ਸਥਾਪਤ ਕਰ ਰਹੀ ਹੈ। ਉਸਨੇ ਕੁਝ ਉਪਕਰਣਾਂ ਬਾਰੇ ਚਾਨਣਾ ਪਾਇਆ ਜੋ ਹਸਪਤਾਲ ਨੂੰ ਲੋੜੀਂਦੇ ਸਨ, ਜਿਸ ਵਿੱਚ ਚਾਰ ਆਈਸੀਯੂ ਬੈੱਡ, ਦਸ ਆਕਸੀਜਨ ਸੈਂਟਰਸਟਰ, ਦਸ ਜੰਬੋ ਆਕਸੀਜਨ ਸਿਲੰਡਰ, ਇੱਕ ਐਕਸ-ਰੇ ਮਸ਼ੀਨ, ਅਤੇ ਦੋ 15 ਕੇਵੀ ਜਨਰੇਟਰ ਸੈੱਟ ਸ਼ਾਮਲ ਹਨ.