Wed, Nov 13, 2024
Whatsapp

ਵੋਟ ਪਾਉਣ ਆਏ 80 ਸਾਲਾਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

Reported by:  PTC News Desk  Edited by:  Pardeep Singh -- February 20th 2022 02:29 PM -- Updated: February 20th 2022 02:36 PM
ਵੋਟ ਪਾਉਣ ਆਏ 80 ਸਾਲਾਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਵੋਟ ਪਾਉਣ ਆਏ 80 ਸਾਲਾਂ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

ਲੁਧਿਆਣਾ:ਖੰਨਾ ਵਿੱਚ ਸੇਵਾਮੁਕਤ ਮਾਸਟਰ ਦੀਵਾਨ ਚੰਦ 80 ਸਾਲਾਂ ਦੀ ਪੋਲਿੰਗ ਬੂਥ ਉੱਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਾਸਟਰ ਦੀਵਾਨ ਚੰਦ ਦੀ ਵੋਟ ਪਾਉਣ ਸਮੇਂ ਹੀ ਮੌਤ ਹੋਈ। ਸੀਨੀਅਰ ਸਿਟੀਜਨ ਏ ਐਸ ਮਾਡਰਨ ਸਕੂਲ 'ਚ ਬਣੇ ਬੂਥ ਨੰਬਰ 121 ਤੇ ਬੂਥ ਉਤੇ ਵੋਟ ਪਾਉਣ ਗਏ ਸਨ। ਹਸਪਤਾਲ 'ਚ ਲਿਜਾਣ ਉੱਤੇ ਡਾਕਟਰ ਨੇ ਮ੍ਰਿਤਕ ਐਲਾਨਿਆ। ਮਿਲੀ ਜਾਣਕਾਰੀ ਅਨੁਸਾਰ 80 ਸਾਲਾਂ  ਮਾਸਟਰ ਦੀਵਾਨ ਚੰਦ ਵੋਟ ਪਾਉਣ ਲਈ ਬੂਥ ਨੰਬਰ 121 ਉੱਤੇ ਵੋਟ ਪਾਉਣ ਗਏ ਸਨ ਉੱਥੇ ਉਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਿਲ ਦਾ ਦੌਰਾ ਪੈਣ ਉਪਰੰਤ ਦੀਵਾਨ ਚੰਦ ਨੂ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਮਤਦਾਨ ਸ਼ੁਰੂ ਇਹ ਵੀ ਪੜ੍ਹੋ:ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ 'ਤੇ ਲਗਾਈ ਰੋਕ, ਘਰੋਂ ਬਾਹਰ ਨਿਕਲਣ 'ਤੇ ਵੀ ਲੱਗੀ ਰੋਕ -PTC News


Top News view more...

Latest News view more...

PTC NETWORK