ਸ੍ਰੀ ਅੰਮ੍ਰਿਤਸਰ ਸਾਹਿਬ: ਘਰ 'ਚ ਚੱਲਦੀ ਪਟਾਕਾ ਫੈਕਟਰੀ 'ਚ ਹੋਇਆ ਜਬਰਦਸਤ ਧਮਾਕਾ, 3 ਗੰਭੀਰ ਜ਼ਖਮੀ (ਤਸਵੀਰਾਂ)
ਸ੍ਰੀ ਅੰਮ੍ਰਿਤਸਰ ਸਾਹਿਬ: ਘਰ 'ਚ ਚੱਲਦੀ ਪਟਾਕਾ ਫੈਕਟਰੀ 'ਚ ਹੋਇਆ ਜਬਰਦਸਤ ਧਮਾਕਾ, 3 ਗੰਭੀਰ ਜ਼ਖਮੀ (ਤਸਵੀਰਾਂ),ਅੰਮ੍ਰਿਤਸਰ ਦੇ ਇੱਬਨ ਕਲਾਂ ਇਲਾਕੇ 'ਚ ਇਕ ਘਰ ਅੰਦਰ ਚੱਲਦੀ ਪਟਾਕਾ ਫੈਕਟਰੀ 'ਚ ਜਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 3 ਲੋਕ ਬੁਰੀ ਤਰ੍ਹਾਂ ਝੁਲਸ ਗਏ।
[caption id="attachment_280505" align="aligncenter" width="300"] ਸ੍ਰੀ ਅੰਮ੍ਰਿਤਸਰ ਸਾਹਿਬ: ਘਰ 'ਚ ਚੱਲਦੀ ਪਟਾਕਾ ਫੈਕਟਰੀ 'ਚ ਹੋਇਆ ਜਬਰਦਸਤ ਧਮਾਕਾ, 3 ਗੰਭੀਰ ਜ਼ਖਮੀ (ਤਸਵੀਰਾਂ)[/caption]
ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 'ਚ ਇੱਕ ਔਰਤ ਵੀ ਸ਼ਾਮਲ ਸੀ।
ਹੋਰ ਪੜ੍ਹੋ:ਅਜਨਾਲਾ ਹਮਲੇ ਦਾ ਇੱਕ ਦੋਸ਼ੀ ਪੁਲਿਸ ਵੱਲੋਂ ਕਾਬੂ ?
[caption id="attachment_280503" align="aligncenter" width="300"]
ਸ੍ਰੀ ਅੰਮ੍ਰਿਤਸਰ ਸਾਹਿਬ: ਘਰ 'ਚ ਚੱਲਦੀ ਪਟਾਕਾ ਫੈਕਟਰੀ 'ਚ ਹੋਇਆ ਜਬਰਦਸਤ ਧਮਾਕਾ, 3 ਗੰਭੀਰ ਜ਼ਖਮੀ (ਤਸਵੀਰਾਂ)[/caption]
ਇਸ ਹਾਦਸੇ ਤੋਂ ਬਾਅਦ ਲੋਕਾਂ 'ਚ ਹੜਕੰਪ ਮੱਚ ਗਿਆ ਅਤੇ ਲੋਕ ਸਹਿਮੇ ਹੋਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਸ ਘਰ 'ਚ ਨਾਜਾਇਜ਼ ਤੌਰ 'ਤੇ ਪਟਾਕੇ ਤੇ ਹੋਰ ਆਤਿਸ਼ਬਾਜ਼ੀ ਤਿਆਰ ਕੀਤੀ ਜਾਂਦੀ ਸੀ।
-PTC News