ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ,ਬੇਰੁਜ਼ਗਾਰਾਂ ਲਈ ਕਰਮਚਾਰੀ ਪ੍ਰੋਵੀਡੈਂਟ ਫੰਡ ਸੰਸਥਾ (ਈ. ਪੀ. ਐੱਫ. ਓ) ਨੇ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਸ ਦੌਰਾਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।ਇਹਨਾਂ ਦੇ ਅਹੁਦਿਆਂ ਦੀ ਗਿਣਤੀ- 280 ਅਤੇ ਇਸ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ- 25 ਜੂਨ, 2019 ਹੈ। [caption id="attachment_298686" align="aligncenter"] ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ[/caption] ਉਥੇ ਇਹ ਵੀ ਦੱਸਿਆ ਗਿਆ ਹੈ ਕਿ ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ ਤੇ ਉਮਰ ਸੀਮਾ- 20 ਤੋਂ 27 ਸਾਲ ਤੱਕ ਹੋਣੀ ਚਾਹੀਦੀ ਹੈ। ਹੋਰ ਪੜ੍ਹੋ:ਨਸ਼ੇ ‘ਚ ਧੁੱਤ ਸੀ ਤਿੰਨ ਨੌਜਵਾਨ, ਕੀਤੀ ਇਹ ਸ਼ਰਮਾਨਕ ਹਰਕਤ, ਲੋਕਾਂ ਨੇ ਕੀਤੀ ਛਿੱਤਰ ਪਰੇਡ!! ਜੇ ਗੱਲ ਚੋਣ ਪ੍ਰਕਿਰਿਆ ਦੀ ਕੀਤੀ ਜਾਵੇ ਤਾਂ ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰਿਤ ਹੋਵੇਗੀ। [caption id="attachment_298687" align="aligncenter"] ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ[/caption] ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.epfindia.gov.in/site_en/index.php ਪੜ੍ਹੋ। -PTC News