ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
Pardeep Singh
April 26th 2022 10:29 AM
ਚੰਡੀਗੜ੍ਹ: ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਬਿਕਰਮ ਮਜੀਠੀਆ ਵੱਲੋਂ ਐਫਆਈਆਰ ਰੱਦ ਕਰਵਾਉਣ ਦੇ ਲਈ ਪਟੀਸ਼ਨ ਪਾਈ ਸੀ। ਉਸ ਉੱਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਜਾਵੇਗੀ। ਅਪਡੇਟ ਜਾਰੀ..... ਇਹ ਵੀ ਪੜ੍ਹੋ:ਗਰਮੀ ਦਾ ਕਹਿਰ, ਦਿੱਲੀ-ਐੱਨਸੀਆਰ 'ਚ ਤੂਫਾਨ ਕਾਰਨ ਤਾਪਮਾਨ 'ਚ ਗਿਰਾਵਟ, ਓਡੀਸ਼ਾ 'ਚ ਸਕੂਲ ਬੰਦ -PTC News