ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ 'ਚ ਨਿਕਲੀਆਂ 8,000 ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਇੰਝ ਕਰੋ ਅਪਲਾਈ

By  Jashan A April 15th 2019 07:45 PM

ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ 'ਚ ਨਿਕਲੀਆਂ 8,000 ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਇੰਝ ਕਰੋ ਅਪਲਾਈ,ਬੇਰੁਜ਼ਗਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸਟੇਟ ਬੈਂਕ ਆਫ ਇੰਡੀਆ (SBI) ਨੇ ਬੇਰੁਜ਼ਗਾਰਾਂ ਲਈ ਕਲਰਕ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਜਿਸ ਲਈ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। [caption id="attachment_283087" align="aligncenter"]job ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ 'ਚ ਨਿਕਲੀਆਂ 8,000 ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਇੰਝ ਕਰੋ ਅਪਲਾਈ[/caption] ਇਸ ਦੇ ਅਹੁਦਿਆਂ ਦੀ ਗਿਣਤੀ- 8,653 ਹੈ ਅਤੇ ਨੋਟੀਫਿਕੇਸ਼ਨ ਭਰਨ ਦੀ ਆਖਰੀ ਤਾਰੀਕ- 3 ਮਈ ਹੈ। ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਅਹੁਦਿਆਂ ਦਾ ਵੇਰਵਾ- ਕਲਰਕ (ਜੂਨੀਅਰ ਐਸੋਸੀਏਟ) ਉਮਰ ਸੀਮਾ- 20 ਤੋਂ 28 ਸਾਲ ਤੱਕ ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਦੱਸ ਦੇਈਏ ਕਿ ਗ੍ਰੈਜੂਏਸ਼ਨ ਦੇ ਆਖਰੀ ਸਾਲ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। [caption id="attachment_283088" align="aligncenter"]job ਬੇਰੁਜ਼ਗਾਰਾਂ ਲਈ ਵੱਡੀ ਖਬਰ, ਇਸ ਵਿਭਾਗ 'ਚ ਨਿਕਲੀਆਂ 8,000 ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਇੰਝ ਕਰੋ ਅਪਲਾਈ[/caption] ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰ ਦੀ ਚੋਣ ਆਨਲਾਈਨ ਟੈਸਟ ਸ਼ੁਰੂਆਤੀ ਅਤੇ ਮੁੱਖ ਪ੍ਰੀਖਿਆ ਦੇ ਰਾਹੀਂ ਹੋਵੇਗੀ। -PTC News

Related Post