ਸੰਯੁਕਤ ਸਮਾਜ ਮੋਰਚਾ ਨੇ 4 ਉਮੀਦਵਾਰਾਂ ਦੀ ਇਕ ਹੋਰ ਸੂਚੀ ਕੀਤੀ ਜਾਰੀ

By  Pardeep Singh January 29th 2022 08:47 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੰਯੁਕਤ ਸਮਾਜ ਮੋਰਚਾ ਵੱਲੋਂ 4 ਉਮੀਦਵਾਰਾਂ ਦੀ ਹੋਰ ਸੂਚੀ ਜਾਰੀ ਕੀਤੀ ਗਈ ਹੈ। ਸੰਯੁਕਤ ਸਮਾਜ ਮੋਰਚਾ ਵੱਲੋਂ 4 ਉਮੀਦਵਾਰਾਂ ਦੇ ਨਾਮ ਹੇਠ ਲਿਖੇ ਹਨ:- ਰਾਜਪੁਰਾ- ਅਵਤਾਰ ਸਿੰਘ ਹਰਪਾਲਪੁਰ ਅੰਮ੍ਰਿਤਸਰ ਕੇਂਦਰੀ- ਕਨਵਲਜੀਤ ਸਿੰਘ ਨਾਮਧਾਰੀ ਬਠਿੰਡਾ ਅਰਬਨ- ਹਰਮਿਲਾਪ ਸਿੰਘ ਗਰੇਵਾਲ ਲੁਧਿਆਣਾ ਈਸਟ- ਰਾਜਿੰਦਰ ਸਿੰਘ ਇਹ ਵੀ ਪੜ੍ਹੋ:ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵੱਡੇ ਵਾਅਦੇ, ਜਾਣੋ -PTC News

Related Post