Rajamata Mohinder Kaur bhog antim ardas ceremony
Live of Rajmata Bhog and Antim Ardas ceremony
ਭਾਈ ਗੁਰਪਾਲ ਸਿੰਘ , ਹਜ਼ੂਰੀ ਰਾਗੀ ਗੁਰਦਵਾਰਾ ਦੁਖਨਿਵਾਰਨ ਸਾਹਿਬ ਪਟਿਆਲਾ , ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ।
ਭਾਵੇਂ ਕਿ ਅਧਿਕਾਰਤ ਸਮ੍ਹਾ 12.00 ਦੁਪਹਿਰ ਤੋਂ 1.30 ਬਾਦ ਦੁਪਹਿਰ ਤੱਕ ਦਾ ਭੋਗ ਦਾ ਸਮ੍ਹਾ ਨਿਰਧਾਰਿਤ ਕੀਤਾ ਹੈ ਪਰ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਕੀਰਤਨ ਸ਼ੁਰੂ ਕੀਤਾ ਗਿਆ ।
ਰਾਗੀ ਜੱਥਾ ਕਿਲ੍ਹਾ ਮੁਬਾਰਕ ਭਾਈ ਕੁਲਵੰਤ ਸਿੰਘ ਕੀਰਤਨ ਕਰ ਰਹੇ ਹਨ।
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਕੀਰਤਨ ਸਰਵਣ ਕਰਾ ਰਹੇ ਹਨ।
ਮਨਮੋਹਨ ਸਿੰਘ ਪੁੱਜੇ।
Captain Amarinder's mother Rajamata Mohinder Kaur bhog antim ardas ceremony.
Rajmata Mohinder Kaur, mother of Punjab CM's bhog and antim ardas ceremony is taking place today.
The Rajmata was not well for the past few years. She was hospitalised but her conditions kept worsening. She was also admitted to PGI, Chandigarh.
She believed in quality education.She thought that education was necessary in order to build a nice character.
—PTC News