ਪੰਜਾਬ ਸਰਕਾਰ ਵੱਲੋਂ 7 ਸੀਨੀਅਰ IAS ਅਧਿਕਾਰੀਆਂ ਦੀਆਂ ਬਦਲੀਆਂ

By  Pardeep Singh April 12th 2022 07:59 PM

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 7 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਲਗਾਤਾਰ ਕਈ ਅਹਿਮ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ।     ਇਹ ਵੀ ਪੜ੍ਹੋ:ਇਨਸਾਫ਼ ਲਈ ਮਾਰਚ, ਸਬੂਤ ਜਨਤਾ ਦੀ ਕਚਹਿਰੀ ਵਿੱਚ, ਝੂਠੀ FIR ਰੱਦ ਕਰੋ -PTC News

Related Post