Petrol-Diesel Price Today: ਜਾਣੋ ਅੱਜ ਕੀ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
Pardeep Singh
May 13th 2022 07:39 AM
ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ ਵੀ ਸਥਿਰ ਹਨ। ਪਿਛਲੇ 36 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ 37ਵੇਂ ਦਿਨ ਭਾਵ 13 ਮਈ ਨੂੰ ਵੀ ਤੇਲ ਦੀ ਕੀਮਤ ਸਥਿਰ ਹੈ। ਦੱਸ ਦੇਈਏ ਕਿ 6 ਅਪ੍ਰੈਲ 2022 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆਖਰੀ ਵਾਰ 80 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ | ਕੀਮਤਾਂ/ ਰੁਪਏ ਪ੍ਰਤੀ ਲੀਟਰ | |
---|---|---|
ਅੰਮ੍ਰਿਤਸਰ | 105.15 | |
ਬਰਨਾਲਾ | 104.81 | |
ਬਠਿੰਡਾ | 104.72 | |
ਫਰੀਦਕੋਟ | 104.83 | |
ਸ੍ਰੀ ਫਤਹਿਗੜ੍ਹ ਸਾਹਿਬ | 105.30 | |
ਫਾਜ਼ਿਲਕਾ | 105.11 | |
ਫਿਰੋਜ਼ਪੁਰ | 105.10 | |
ਗੁਰਦਾਸਪੁਰ | 105.11 | |
ਹੁਸ਼ਿਆਰਪੁਰ | 104.97 | |
ਜਲੰਧਰ | 104.69 | |
ਕਪੂਰਥਲਾ | 104.66 | |
ਲੁਧਿਆਣਾ | 105.01 | |
ਮਾਨਸਾ | 104.60 | |
ਮੋਗਾ | 105.10 | |
ਮੁਕਤਸਰ | 104.58 | |
ਪਠਾਨਕੋਟ | 105.59 | |
ਪਟਿਆਲਾ | 104.84 | |
ਰੂਪਨਗਰ | 105.51 | |
ਸੰਗਰੂਰ | 104.60 | |
ਮੋਹਾਲੀ | 105.43 | |
ਨਵਾਂਸ਼ਹਿਰ | 104.63 | |
ਤਰਨਤਾਰਨ | 105.28 |