ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀ ਸਿੱਧੀ ਇੰਟਰਵਿਊ ਰਾਹੀਂ ਭਰਤੀ, ਛੇਤੀ ਕਰੋ ਅਪਲਾਈ

By  Jashan A April 7th 2019 12:56 PM -- Updated: April 7th 2019 12:58 PM

ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀ ਸਿੱਧੀ ਇੰਟਰਵਿਊ ਰਾਹੀਂ ਭਰਤੀ, ਛੇਤੀ ਕਰੋ ਅਪਲਾਈ,ਇੰਜੀਨੀਅਰਿੰਗ ਪਾਸ ਲਈ ਸਿੱਧੀ ਇੰਟਰਵਿਊ ਰਾਹੀਂ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਦਰਅਸਲ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (NPCIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਇਸ ਦੇ ਅਹੁਦਿਆਂ ਦੀ ਗਿਣਤੀ- 200 ਹੈ ਤੇ ਇਛੁੱਕ ਉਮੀਦਵਾਰ 23 ਅਪ੍ਰੈਲ, 2019 ਤੱਕ ਅਪਲਾਈ ਕਰ ਸਕਦੇ ਹਨ। [caption id="attachment_279632" align="aligncenter"]jobs ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀ ਸਿੱਧੀ ਇੰਟਰਵਿਊ ਰਾਹੀਂ ਭਰਤੀ, ਛੇਤੀ ਕਰੋ ਅਪਲਾਈ[/caption] ਉਮਰ ਸੀਮਾ- 26 ਤੋਂ ਲੈ ਕੇ 31 ਸਾਲ ਹੈ। ਅਹੁਦਿਆਂ ਦਾ ਵੇਰਵਾ- ਕਾਰਜਕਾਰੀ ਟ੍ਰੇਨੀ (ਮੈਕਨੀਕਲ, ਕੈਮੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਇੰਸਟਰੂਮੈਂਟੇਸ਼ਨ ਅਤੇ ਸਿਵਲ ਆਦਿ) ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 60 ਫੀਸਦੀ ਅੰਕਾਂ ਨਾਲ ਇੰਜੀਨੀਅਰਿੰਗ (BE, B.Tech, B.Se) ਪਾਸ ਹੋਵੇ। ਹੋਰ ਪੜ੍ਹੋ:ਅਧਿਆਪਕਾਂ ਨੇ ਕੈਪਟਨ ਖਿਲਾਫ ਖੋਲ੍ਹਿਆ ਮੋਰਚਾ ,ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਪੁੱਜੇ ਸੈਂਕੜੇ ਅਧਿਆਪਕ ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਲਈ 500 ਰੁਪਏ ਅਤੇ ਐੱਸ. ਸੀ/ਐੱਸ. ਟੀ ਲਈ ਕੋਈ ਫੀਸ ਨਹੀਂ ਹੋਵੇਗੀ। ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। [caption id="attachment_279633" align="aligncenter"]jobs ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ 'ਚ ਨਿਕਲੀ ਸਿੱਧੀ ਇੰਟਰਵਿਊ ਰਾਹੀਂ ਭਰਤੀ, ਛੇਤੀ ਕਰੋ ਅਪਲਾਈ[/caption] ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://npcilcareers.co.in/MainSite/default.aspxਪੜ੍ਹੋ। -PTC News

Related Post