Tuhade Sitare : ਅੱਜ ਕਿਵੇਂ ਚੱਲਣਗੇ ਗ੍ਰਹਿ; ਕਿਸ ਗੱਲ ਦਾ ਧਿਆਨ ਰੱਖਣ ਦੀ ਲੋੜ, ਜਾਣੋ ਕੀ ਕਹਿੰਦੇ ਹਨ ਤੁਹਾਡੇ ਸਿਤਾਰੇ !

ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਪੀਟੀਸੀ ਨਿਊਜ਼ 'ਤੇ ਜੋਤਿਸ਼ ਮਨੀਸ਼ਾ ਕੌਸ਼ਿਕ ਤੋਂ ਜਾਣੋਂ ਅੱਜ ਦਾ ਰਾਸ਼ੀਫਲ।

By  Aarti July 23rd 2024 10:42 AM

Daily Horoscope : ਅੱਜ 23 ਜੁਲਾਈ ਯਾਨੀ ਕਿ ਮੰਗਲਵਾਰ ਦਾ ਦਿਨ ਹੈ, ਇਸ ਦੇ ਨਾਲ ਹੀ ਅੱਜ ਬਹੁਤ ਹੀ ਖਾਸ ਦਿਨ ਯਾਨੀ ਕਿ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਪੀਟੀਸੀ ਨਿਊਜ਼ 'ਤੇ ਜੋਤਿਸ਼ ਮਨੀਸ਼ਾ ਕੌਸ਼ਿਕ ਤੋਂ ਜਾਣੋਂ ਅੱਜ ਦਾ ਰਾਸ਼ੀਫਲ।

ਮੇਸ਼ (Aries horoscope)

ਅਣਚਾਹੇ ਵਿਚਾਰ ਦਿਮਾਗ ਵਿਚ ਆ ਸਕਦੇ ਹਨ ਖੁਦ ਨੂੰ ਸਰੀਰਕ ਤਦੰਰੁਸਤੀ ਦਾ ਆਨੰਦ ਲੈਣ ਦਿਉ ਕਿਉਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਅੱਜ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਪਰੇਸ਼ਾਨ ਕਰ ਸਕਦੀ ਹੈ ਜਿਸ ਦੀ ਵਜਾਹ ਨਾਲ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਅਤੇ ਤੁਹਾਡੀ ਕਾਫੀ ਖਰਚ ਹੋ ਸਕਦਾ ਹੈ। 

ਵ੍ਰਿਸ਼ਭ (Taurus) 

ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅੱਜ ਤੁਸੀ ਆਪਣਾ ਧੰਨ ਧਾਰਮਿਕ ਕੰਮਾਂ ਵਿਚ ਲਗਾ ਸਕਦੇ ਹੋ ਅਤੇ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਤੀ ਅਤੇ ਸਮੱਰਥਾ ਮਿਲਣ ਦੀ ਸੰਭਾਵਨ ਹੈ। 

ਮਿਥੁਨ (Gemini)

ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ। ਜੋ ਲੋਕ ਕੰਪੀਟਿਟਿਵ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਨਾਂ ਨੂੰ ਦਿਮਾਗ ਠੰਡਾ ਰੱਖਣ ਦੀ ਲੋੜ ਹੈ ਪੇਪਰਾਂ ਦੀ ਘਬਰਾਹਟ ਨੂੰ ਹਾਵੀ ਨਾ ਹੋਣ ਦਿਉ ਤੁਹਾਡਾ ਪ੍ਰਯਾਸ ਸਾਕਾਰਤਮਕ ਪਰਿਣਾਮ ਜ਼ਰੂਰ ਦੇਵੇਗਾ।

ਕਰਕ (Cancer)

ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧੰਨ ਭਵਿੱਖ ਵਿਚ ਕੰਮ ਆ ਸਕਦਾ ਹੈ ਅਤੇ ਤੁਸੀ ਕਿਸੇ ਵੱਡੀ ਮੁਸ਼ਕਿਲ ਵਿਚੋਂ ਨਿਕਲ ਸਕਦੇ ਹੋ। ਸਮਾਜਿਕ ਉਤਸਵਾ ਵਿਚ ਹਾਜ਼ਿਰ ਹੋਣ ਦਾ ਮੋਕਾ ਹੈ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿਚ ਲਿਆਵੇਗਾ।

ਸਿੰਘ (Leo)  

ਤੁਹਾਡੀ ਸਮੱਸਿਆਵਾਂ ਅੱਜ ਤੁਹਾਡੇ ਮਾਨਸਿਕ ਸੁੱਖ ਨੂੰ ਖਤਮ ਕਰ ਸਕਦੀਆਂ ਹਨ। ਅੱਜ ਪੈਸੇ ਦਾ ਆਉਣਾ ਤੁਹਾਨੂੰ ਕਈਂ ਮੁਸ਼ਕਿਲਾਂ ਤੋਂ ਦੂਰ ਕਰ ਸਕਦਾ ਹੈ। ਛੋਟੇ ਭੈਣ ਭਰਾ ਤੁਹਾਡੇ ਤੋਂ ਸਲਾਹ ਮੰਗ ਸਕਦੇ ਹਨ। ਜੇਕਰ ਤੁਸੀ ਆਪਣੇ ਕੰਮ ਤੇ ਧਿਆਨ ਇਕਾਗਰ ਕਰੋ ਤਾਂ ਤੁਸੀ ਆਪਣੀ ਉਤਪਾਦਕਤਾ ਦੁੱਗਣੀ ਕਰ ਸਕਦੇ ਹੋ।

ਕੰਨਿਆ (Virgo)

ਆਪਣਾ ਤਣਾਵ ਦੂਰ ਕਰਨ ਦੇ ਲਈ ਪਰਿਵਾਰ ਦੀ ਮਦਦ ਲਵੋ ਉਨਾਂ ਦੀ ਸਹਾਇਤਾ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰੋ ਆਪਣੀ ਭਾਵਨਾਵਾਂ ਨੂੰ ਦਬਾਊ ਅਤੇ ਛਪਾਉ ਨਹੀਂ ਆਪਣੇ ਜ਼ਜਬਾਤ ਦੂਜਿਆਂ ਦੇ ਨਾਲ ਸਾਂਝਾ ਕਰਨ ਨਾਲ ਲਾਭ ਮਿਲੇਗਾ। 

ਤੁਲਾ (Libra)

ਕੰਮ ਦੀ ਦਬਾਅ ਵਧਣ ਨਾਲ ਹੀ ਤੁਸੀ ਮਾਨਸਿਕ ਉੱਥਲ ਪੁੱਥਲ ਅਤੇ ਦਿੱਕਤ ਮਹਿਸੂਸ ਕਰੋਂਗੇ। ਤੁਹਾਡਾੇ ਲਈ ਨਿਵੇਸ਼ ਕਰਨਾ ਕਈਂ ਵਾਰ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਨਾਲ ਤੁਹਾਨੂੰ ਮੁਨਾਫਾ ਹੋ ਸਕਦਾ ਹੈ।  

ਵ੍ਰਿਸ਼ਚਿਕ (Scorpio)

ਦਿਨ ਚੜ੍ਹਨ ਤੋਂ ਬਾਅਦ ਕਿਸੇ ਪੁਰਾਣੇ ਦੋਸਤ ਨਾਲ ਸੁਖਦ ਮਲਾਕਾਤ ਹੋਵੇਗੀ । ਸਾਵਧਾਨ ਰਹੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ। ਖਾਸ ਲੋਕਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਅੱਖ ਤੇ ਕੰਨ ਖੁੱਲੇ ਰੱਖੋ ਹੋ ਸਕਦਾ ਹੈ ਕਿ ਤੁਹਾਡੇ ਹੱਥ ਕੋਈ ਕੀਮਤੀ ਵਿਚਾਰ ਲੱਗ ਜਾਵੇ। 

ਧਨੁ (Sagittarius)

ਬੇਕਾਰ ਦੀ ਗੱਲ ਕਰਕੇ ਆਪਣੀ ਉਰਜਾ ਨੂੰ ਨਾ ਗਵਾਉ ਯਾਦ ਰੱਖੋ ਕਿ ਵਾਦ ਵਿਵਾਦ ਤੋਂ ਕੁਝ ਹਾਸਿਲ ਨਹੀਂ ਹੋਣਾ। ਪਰ ਗਵਾਚਿਆ ਜ਼ਰੂਰ ਜਾਂਦਾ ਹੈ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ।


ਮਕਰ (Capricorn)

ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਤੁਹਾਡਾ ਧੰਨ ਤੁਹਾਡੇ ਕੰਮ ਉਦੋਂ ਹੀ ਆਉਂਦਾ ਹੈ ਜਦੋਂ ਤੁਸੀ ਫਜ਼ੂਲਖਰਚੇ ਕਰਨ ਤੋਂ ਖੁਦ ਨੂੰ ਰੋਕਦੇ ਹੋ ਅੱਜ ਇਹ ਗੱਲ ਤੁਹਾਨੂੰ ਚੰਗੀ ਤਰਾਂ ਸਮਝ ਆ ਸਕਦੀ ਹੈ। 

ਕੁੰਭ (Aquarius) 

ਦੋੜ ਭੱਜਿਆ ਦਿਨ ਤੁਹਾਨੂੰ ਤੁਣਕ ਮਿਜ਼ਾਜ ਬਣਾ ਸਕਦਾ ਹੈ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। 

ਮੀਨ (Pisces)

ਅਸਹਜਤਾ ਤੁਹਾਡੀ ਮਾਨਸਿਕ ਸ਼ਾਤੀ ਵਿਚ ਵਾਧਾ ਪੈਦਾ ਕਰ ਸਕਦੀ ਹੈ ਪਰੰਤੂ ਕੋਈ ਦੋਸਤ ਤੁਹਾਡੀ ਪਰੇਸ਼ਾਨੀਆਂ ਦੇ ਸਮਾਧਾਨ ਲਈ ਕਾਫੀ ਮਦਦਗਾਰ ਸਾਬਿਤ ਹੋਵੇਗ। ਤਣਾਅ ਤੋਂ ਬਚਨ ਲਈ ਸੰਗੀਤ ਦਾ ਸਹਾਰਾ ਲਵੋ। 

ਇਹ ਵੀ ਪੜ੍ਹੋ: Sawan Month 2024: ਸਾਵਣ ਦੇ ਮਹੀਨੇ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਜਾਓਗੇ ਬਰਬਾਦ !

Related Post