Bridge Collapse: ਦੇਖਦੇ ਹੀ ਦੇਖਦੇ ਟੁੱਟ ਗਿਆ ਪੁਲ, ਦੇਖੋ ਵੀਡੀਓ
ਬਿਹਾਰ ਵਿੱਚ ਪੁਲ ਡਿੱਗਣ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਪਿਛਲੇ ਮੰਗਲਵਾਰ ਅਰਰੀਆ ਜ਼ਿਲ੍ਹੇ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਉਦਘਾਟਨ ਤੋਂ ਪਹਿਲਾਂ ਹੀ ਢਹਿ ਗਿਆ। ਹੁਣ ਸੀਵਾਨ 'ਚ ਨਹਿਰ 'ਤੇ ਬਣਿਆ ਪੁਲ ਢਹਿ-ਢੇਰੀ ਹੋ ਗਿਆ ਹੈ। ਇਸ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ।
Dhalwinder Sandhu
June 22nd 2024 06:11 PM --
Updated:
June 22nd 2024 06:13 PM