ਨਹੀਂ ਰਹੇ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ,ਲੰਮੇ ਸਮੇਂ ਤੋਂ ਸਨ ਬੀਮਾਰ

ਦੱਸ ਦਈਏ ਕਿ ਬਾਬਾ ਸਰਦੂਲ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ।

By  Aarti June 26th 2024 09:10 AM -- Updated: June 26th 2024 09:39 AM

Sant baba amar singh ji bhairon majre wale: ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।


ਦੱਸ ਦਈਏ ਕਿ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸੀ।

ਜਿਸ ਕਾਰਨ ਇਲਾਜ ਦੇ ਲਈ ਉਹ ਮੈਕਸ ਹਸਤਪਾਲ ’ਚ ਭਰਤੀ ਸੀ। ਜਿਨ੍ਹਾਂ ਨੇ ਬੀਤੀ ਰਾਤ 10.50 ਵਜੇ ਆਪਣੇ ਆਖਰੀ ਸਾਹ ਲਏ।


ਦੱਸ ਦਈਏ ਕਿ ਬਾਬਾ ਸਰਦੂਲ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸੰਤ ਬਾਬਾ ਅਮਰ ਸਿੰਘ ਜੀ ਭੈਰੋਂ ਮਾਜਰੇ ਵਾਲੇ ਡੇਰੇ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰ ਰਹੇ ਸੀ।  

ਇਹ ਵੀ ਪੜ੍ਹੋ: CBI ਨੇ ਸ਼ਰਾਬ ਘੁਟਾਲੇ ਵਿੱਚ ਦੋ ਦਿਨ ਜੇਲ੍ਹ ਵਿੱਚ Arvind Kejriwal ਤੋਂ ਕੀਤੀ ਪੁੱਛਗਿੱਛ, AAP ਨੇ ਦੱਸੀ ਵੱਡੀ ਸਾਜਿਸ਼

Related Post