Reel ਬਣਾਉਣਾ ਪਿਆ ਮਹਿੰਗਾ, ਸਮੁੰਦਰ 'ਚ ਫਸ ਗਈਆਂ ਥਾਰਾਂ, ਦੇਖੋ ਵੀਡੀਓ

ਗੁਜਰਾਤ 'ਚ ਸਮੁੰਦਰੀ ਕੰਢੇ 'ਤੇ ਰੀਲ ਬਣਾਉਂਦੇ ਸਮੇਂ ਦੋ ਥਾਰਾਂ ਪਾਣੀ ਦੇ ਵਿਚਕਾਰ ਫਸ ਗਈਆਂ। ਜਦੋਂ ਪੁਲਿਸ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ।

By  Dhalwinder Sandhu June 24th 2024 04:22 PM -- Updated: June 24th 2024 05:29 PM

Related Post