Ranjit Bawa : ਹਿਮਾਚਲ 'ਚ ਸ਼ੋਅ ਰੱਦ ਹੋਣ 'ਤੇ ਭੜਕੇ ਪੰਜਾਬੀ ਗਾਇਕ ਰਣਜੀਤ ਬਾਵਾ, ਵਿਰੋਧੀਆਂ ਨੂੰ ਦਿੱਤਾ ਕਰਾਰ ਜਵਾਬ

Ranjit Bawa Himachal Show : ਪੰਜਾਬੀ ਗਾਇਕ ਰਣਜੀਤ ਬਾਵਾ ਦਾ ਹਿਮਾਚਲ ਪ੍ਰਦੇਸ਼ ਵਿੱਚ ਅੱਜ 15 ਦਸੰਬਰ ਨੂੰ ਹੋਣ ਵਾਲਾ ਸ਼ੋਅ ਰੱਦ ਹੋ ਗਿਆ ਹੈ। ਗਾਇਕ ਨੇ ਆਪਣਾ ਸ਼ੋਅ ਰੱਦ ਹੋਣ 'ਤੇ ਵਿਰੋਧੀਆਂ ਨੂੰ ਪੋਸਟ ਰਾਹੀਂ ਕਰਾਰ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਨੇ ਨਫਰਤ ਫੈਲਾ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਹਿੰਦੂ-ਸਿੱਖ ਦਾ ਮੁੱਦਾ ਬਣਾ ਲਓ।

By  KRISHAN KUMAR SHARMA December 15th 2024 03:09 PM -- Updated: December 15th 2024 06:37 PM

Related Post