Guru Nanak Jahaaj : ਤਰਸੇਮ ਜੱਸੜ ਦੀ ਨਵੀਂ ਫਿਲਮ 'ਗੁਰੂ ਨਾਨਕ ਜਹਾਜ਼' ਦਾ ਪੋਸਟਰ ਰਿਲੀਜ਼, ਜਾਣੋ ਫਿਲਮ ਦੀ ਕਹਾਣੀ ਬਾਰੇ
Komagata Maru Incident : 'ਗੁਰੂ ਨਾਨਕ ਜਹਾਜ਼' ਫਿਲਮ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦੀ ਘਟਨਾ 'ਤੇ ਆਧਾਰਤ ਹੈ, ਜਿਸ ਵਿੱਚ ਪਹਿਲੀ ਵਾਰ ਸਮੁੰਦਰੀ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ 'ਤੇ ਪਹੁੰਚੇ 28 ਗਦਰੀ ਬਾਬਿਆਂ ਨਾਲ ਉਥੇ ਕੀ ਅਤੇ ਕਿਵੇਂ ਘਟਨਾਕ੍ਰਮ ਵਾਪਰਿਆ, ਦੀ ਕਹਾਣੀ ਹੈ।
KRISHAN KUMAR SHARMA
January 8th 2025 06:18 PM --
Updated:
January 8th 2025 06:21 PM