ਪੰਜਾਬ ਨੂੰ ਮਿਲਿਆ ਨਵਾਂ CEO, ਚੋਣ ਕਮਿਸ਼ਨ ਨੇ ਹੁਕਮ ਕੀਤੇ ਜਾਰੀ

By  Pardeep Singh February 1st 2023 07:44 PM

ਚੰਡੀਗੜ੍ਹ:ECI ਨੇ ਪੰਜਾਬ ਕੇਡਰ ਦੇ 2005 ਬੈਚ ਦੇ IAS ਅਧਿਕਾਰੀ ਸਿਬਿਨ ਸੀ ਨੂੰ ਪੰਜਾਬ ਦਾ ਨਵਾਂ ਸੀਈਓ (ਮੁੱਖ ਚੋਣ ਅਧਿਕਾਰੀ) ਨਿਯੁਕਤ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਇਸ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ। ਨਵੇਂ ਸੀਈਓ ਸਿਬਿਨ ਸੀ ਹੁਣ ਐਸ ਕਰੁਣਾ ਰਾਜੂ ਦੀ ਥਾਂ ਲੈਣਗੇ। ਦੱਸ ਦੇਈਏ ਕਿ ਡਾ. ਕਰੁਣਾ ਰਾਜੂ  ਪੰਜਾਬ ਕੇਡਰ ਦੇ 1998 ਬੈਚ ਦੇ ਆਈਏਐਸ ਅਧਿਕਾਰੀ ਹਨ। 

Related Post