Sakhi Sansaar : ਪੀਟੀਸੀ ਸਿਮਰਨ ਦਾ ਨਿਵੇਕਲਾ ਉਪਰਾਲਾ 'ਸਾਖੀ ਸੰਸਾਰ', ਜਾਣੋ ਵਿਰਸੇ ਦੀਆਂ ਗੱਲਾਂ

ਪੀਟੀਸੀ ਸਿਮਰਨ ਵੱਲੋਂ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜਾਣਕਾਰੀ ਭਰਪੂਰ ਪ੍ਰੋਗਰਾਮ 'ਸਾਖੀ ਸੰਸਾਰ' ਪੇਸ਼ ਕੀਤਾ ਗਿਆ ਹੈ। ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਨਾਲ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਵੀਰਵਾਰ ਸ਼ਾਮ 7:00 ਵਜੇ ਪੀਟੀਸੀ ਸਿਮਰਨ 'ਤੇ ਵੇਖਿਆ ਜਾ ਸਕੇਗਾ।

By  KRISHAN KUMAR SHARMA December 26th 2024 07:40 PM -- Updated: December 26th 2024 07:42 PM

Sakhi Sansaar : ਪੰਜਾਬੀਆਂ ਦਾ ਆਪਣਾ ਹਰਮਨ ਪਿਆਰਾ ਟੀਵੀ ਚੈਨਲ 'ਪੀਟੀਸੀ ਨਿਊਜ਼' ਹਮੇਸ਼ਾ ਹੀ ਨਵੀਆਂ ਪੁਲਾਂਘਾ ਪੁੱਟਦਾ ਆ ਰਿਹਾ ਹੈ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਨਵੇਂ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਪੀਟੀਸੀ ਸਿਮਰਨ ਵੱਲੋਂ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨਾਲ ਜਾਣਕਾਰੀ ਭਰਪੂਰ ਪ੍ਰੋਗਰਾਮ 'ਸਾਖੀ ਸੰਸਾਰ' ਪੇਸ਼ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਸਿੱਖ ਵਿਰਸੇ, ਸਿੱਖ ਇਤਿਹਾਸ ਨਾਲ ਜਾਣਕਾਰੀ ਭਰਪੂਰ ਹੋਵੇਗਾ। ਸਿੱਖਿਆ ਭਰਪੂਰ ਇਹ ਪ੍ਰੋਗਰਾਮ ਵੀਰਵਾਰ ਸ਼ਾਮ 7:00 ਵਜੇ ਪੀਟੀਸੀ ਸਿਮਰਨ 'ਤੇ ਵੇਖਿਆ ਜਾ ਸਕੇਗਾ।

Related Post