PSSSB Vacancy 2024 : ਪੰਜਾਬ ’ਚ 8ਵੀਂ ਪਾਸ ਨੌਜਵਾਨਾਂ ਲਈ ਸੁਨਹਿਰਾ ਮੌਕਾ; ਨਿਕਲੀਆਂ 172 ਅਸਾਮੀਆਂ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਦਿਲਚਸਪੀ ਰੱਖਣ ਵਾਲੇ ਉਮੀਦਵਾਰ sssb.punjab.gov.in 'ਤੇ ਜਾ ਕੇ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੀ ਆਖਰੀ ਮਿਤੀ 24 ਸਤੰਬਰ ਹੈ ਅਤੇ ਫੀਸ ਦਾ ਭੁਗਤਾਨ 27 ਸਤੰਬਰ ਤੱਕ ਕੀਤਾ ਜਾ ਸਕਦਾ ਹੈ।

By  Aarti August 21st 2024 04:36 PM

PSSSB Vacancy 2024 :  ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੇ ਸੇਵਾਦਾਰ ਅਤੇ ਚੌਕੀਦਾਰ ਦੀਆਂ 172 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। 8ਵੀਂ ਪਾਸ ਇਸ ਭਰਤੀ ਲਈ ਅਪਲਾਈ ਕਰ ਸਕਣਗੇ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 26 ਅਗਸਤ 2024 ਤੋਂ ਸ਼ੁਰੂ ਹੋਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ sssb.punjab.gov.in 'ਤੇ ਜਾ ਕੇ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੀ ਆਖਰੀ ਮਿਤੀ 24 ਸਤੰਬਰ ਹੈ ਅਤੇ ਫੀਸ ਦਾ ਭੁਗਤਾਨ 27 ਸਤੰਬਰ ਤੱਕ ਕੀਤਾ ਜਾ ਸਕਦਾ ਹੈ।

ਯੋਗਤਾ- 8ਵੀਂ ਪਾਸ

ਉਮਰ ਸੀਮਾ - 16 ਸਾਲ ਤੋਂ 35 ਸਾਲ

ਚੋਣ - ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਮੈਡੀਕਲ ਟੈਸਟ 

ਅਰਜ਼ੀ ਦੀ ਫੀਸ -

  • ਜਨਰਲ ਵਰਗ ਲਈ - 1000/-
  • SC/BC/EWS ਉਮੀਦਵਾਰਾਂ ਲਈ - 250/- ਰੁਪਏ
  • ਸਾਬਕਾ ਸੈਨਿਕਾਂ ਅਤੇ ਆਸ਼ਰਿਤ ਉਮੀਦਵਾਰਾਂ ਲਈ - 200/- ਰੁਪਏ

ਭੁਗਤਾਨ ਮੋਡ: ਔਨਲਾਈਨ ਮੋਡ

ਇਹ ਵੀ ਪੜ੍ਹੋ : Flipkart ਨੇ ਵਸੂਲਣੀ ਸ਼ੁਰੂ ਕੀਤੀ ਪਲੇਟਫਾਰਮ ਫੀਸ, ਜਾਣੋ ਇਹ ਕਿੱਥੇ ਲਾਗੂ ਨਹੀਂ ਹੁੰਦੀ ?

Related Post