PM Modi Wore Special Turban : ਪੀਐੱਮ ਮੋਦੀ ਨੇ ਆਜ਼ਾਦੀ ਦਿਹਾੜੇ 'ਤੇ ਪਹਿਨੀ ਖਾਸ ਪੱਗ, ਜਾਣੋ ਕੀ ਹੈ ਉਨ੍ਹਾਂ ਦੀ ਪੱਗ ਦੀ ਖਾਸੀਅਤ
ਇਸ ਆਜ਼ਾਦੀ ਦਿਵਸ 'ਤੇ ਪੀਐਮ ਮੋਦੀ ਭਗਵੇਂ, ਹਰੇ ਅਤੇ ਪੀਲੇ ਰੰਗ ਦੀ ਪੱਗ 'ਚ ਨਜ਼ਰ ਆਏ। ਇਸ ਪੱਗ ਦੇ ਨਾਲ-ਨਾਲ ਉਸ ਨੇ ਸਫ਼ੈਦ ਰੰਗ ਦਾ ਕੁੜਤਾ-ਪਜਾਮਾ ਅਤੇ ਨੀਲੇ ਰੰਗ ਦੀ ਸਰਦਾਰੀ ਪਾਈ ਹੋਈ ਹੈ। ਇੱਥੇ ਅਸੀਂ ਆਜ਼ਾਦੀ ਦਿਵਸ 'ਤੇ ਉਨ੍ਹਾਂ ਦੀ ਦਸਤਾਰ ਦੀ ਵਿਸ਼ੇਸ਼ਤਾ ਬਾਰੇ ਜਾਣਾਂਗੇ।
Aarti
August 15th 2024 08:42 AM --
Updated:
August 15th 2024 08:47 AM