Paris Paralympics 2024: ਪੈਰਿਸ ਪੈਰਾਲੰਪਿਕਸ 'ਚ ਦੇਸ਼ ਨੂੰ ਮਿਲਿਆ ਚੌਥਾ ਤਮਗਾ, ਮਨੀਸ਼ ਨਰਵਾਲ ਨੇ ਚਾਂਦੀ ਦਾ ਤਗਮਾ ਜਿੱਤਿਆ
Paris Paralympics 2024 :ਦੇਸ਼ ਨੂੰ ਪੈਰਿਸ ਪੈਰਾਲੰਪਿਕ 'ਚ ਚੌਥਾ ਤਮਗਾ ਮਿਲਿਆ ਹੈ।
Amritpal Singh
August 30th 2024 06:09 PM
Paris Paralympics 2024 :ਦੇਸ਼ ਨੂੰ ਪੈਰਿਸ ਪੈਰਾਲੰਪਿਕ 'ਚ ਚੌਥਾ ਤਮਗਾ ਮਿਲਿਆ ਹੈ। ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਇਸੇ ਈਵੈਂਟ ਦੇ ਮਹਿਲਾ ਵਰਗ ਵਿੱਚ ਭਾਰਤ ਦੀ ਅਵਨੀ ਲੇਖਾਰਾ ਨੇ ਸੋਨ ਅਤੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।