Panjab University outsider Entry ban Update : ਪੰਜਾਬ ਯੂਨੀਵਰਸਿਟੀ ਚ ਬਾਹਰਲਿਆਂ ਦੀ ENTRY ਤੇ ਲਗਾਈ ਪਾਬੰਦੀ ਦਾ ਨੋਟੀਫਿਕੇਸ਼ਨ ਕੇਵਲ ਖ਼ਾਨਾਪੂਰਤੀ ? ਬਿਨ੍ਹਾਂ ਪੁੱਛਗਿੱਛ ਤੋਂ ਅੰਦਰ ਜਾ ਰਹੇ ਵਾਹਨ

Panjab University outsider Entry ban Update : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 'ਬਾਹਰਲਿਆਂ' ਦੀ ENTRY 'ਤੇ ਲਗਾਈ ਪਾਬੰਦੀ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ ਕਿਉਂਕਿ ਲੋਕ ਪਹਿਲਾਂ ਵਾਂਗ ਹੀ ਅੰਦਰ ਜਾਂਦੇ ਦਿਖਾਈ ਦੇ ਰਹੇ ਹਨ

By  Shanker Badra April 2nd 2025 11:46 AM


Related Post