Panjab University News : ਪੰਜਾਬ ਯੂਨੀਵਰਸਿਟੀ ਚ ਬਾਹਰਲਿਆਂ ਦੀ ENTRY ਤੇ ਲੱਗੀ ਪਾਬੰਦੀ ,ਰਜਿਸਟਰਾਰ ਨੇ ਜਾਰੀ ਕੀਤਾ ਨੋਟਿਸ

Panjab University News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 'ਬਾਹਰਲਿਆਂ' ਦੀ ENTRY 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2 ਅਪ੍ਰੈਲ (ਬੁੱਧਵਾਰ) ਤੋਂ ਪੰਜਾਬ ਯੂਨੀਵਰਸਿਟੀ 'ਚ ਕੋਈ ਵੀ ਬਾਹਰੀ ਵਿਅਕਤੀ ਵੜ ਨਹੀਂ ਸਕੇਗਾ। ਇਸ ਦੇ ਲਈ ਰਜਿਸਟਰਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।

By  Shanker Badra April 1st 2025 05:15 PM
Panjab University News  : ਪੰਜਾਬ ਯੂਨੀਵਰਸਿਟੀ ਚ ਬਾਹਰਲਿਆਂ ਦੀ ENTRY ਤੇ ਲੱਗੀ ਪਾਬੰਦੀ ,ਰਜਿਸਟਰਾਰ ਨੇ ਜਾਰੀ ਕੀਤਾ ਨੋਟਿਸ

Panjab University News : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 'ਬਾਹਰਲਿਆਂ' ਦੀ ENTRY 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2 ਅਪ੍ਰੈਲ (ਬੁੱਧਵਾਰ) ਤੋਂ ਪੰਜਾਬ ਯੂਨੀਵਰਸਿਟੀ 'ਚ ਕੋਈ ਵੀ ਬਾਹਰੀ ਵਿਅਕਤੀ ਵੜ ਨਹੀਂ ਸਕੇਗਾ। ਇਸ ਦੇ ਲਈ ਰਜਿਸਟਰਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪਛਾਣ ਪੱਤਰ ਰਾਹੀਂ ਹੀ ਯੂਨੀਵਰਸਿਟੀ 'ਚ ਐਂਟਰੀ ਮਿਲੇਗੀ। ਰਜਿਸਟਰਾਰ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੂਰਾ ਦਿਨ ਆਪਣੇ ਪਛਾਣ-ਪੱਤਰ ਗਲ ਵਿੱਚ ਪਾ ਕੇ ਰੱਖਣ ਦੇ ਹੁਕਮ ਦਿੱਤੇ ਗਏ ਹਨ। 

Related Post