BJP Leader Manoranjan Kalia ਦੇ ਘਰ ’ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ’ਚ ਆਇਆ ਨਵਾਂ ਟਵਿਸਟ, ਸ਼ਾਦਰ ਅਲੀ ਬਾਰੇ ਹੋਇਆ ਖੁਲਾਸਾ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਮਾਮਲੇ ਦੀ ਜਾਂਚ ਸ਼ਾਦਰ ਅਲੀ ਦੇ ਮੋਬਾਈਲ ਜ਼ਰੀਏ ਹੀ ਅੱਗੇ ਵਧਾਉਂਦੀ ਰਹੀ। ਜਲੰਧਰ ਰੇਲਵੇ ਸਟੇਸ਼ਨ ’ਤੇ ਸ਼ਖਸ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਸੀ। ਜਿਸ ਨੂੰ ਬਦਾਯੂੰ ਤੋਂ ਹਿਰਾਸਤ ’ਚ ਲਿਆ ਗਿਆ।

By  Aarti April 11th 2025 11:41 AM -- Updated: April 11th 2025 01:44 PM
BJP Leader Manoranjan Kalia ਦੇ ਘਰ ’ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ’ਚ ਆਇਆ ਨਵਾਂ ਟਵਿਸਟ, ਸ਼ਾਦਰ ਅਲੀ ਬਾਰੇ ਹੋਇਆ ਖੁਲਾਸਾ

BJP Leader Manoranjan Kalia News : ਬੀਜੇਪੀ ਆਗੂ ਮਨੋਰੰਜਨ ਕਾਲਿਆ ਦੇ ਘਰ ’ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ’ਚ ਨਵਾਂ ਟਵਿਸਟ ਆਇਆ ਹੈ। ਦਰਸਅਲ ਪੁਲਿਸ ਵੱਲੋਂ ਹਿਰਾਸਤ ’ਚ ਲਏ ਸ਼ਾਦਰ ਅਲੀ ਮੋਬਾਈਲ ਚੋਰੀ ਦੇ ਮਾਮਲੇ ’ਚ ਸ਼ਿਕਾਇਤਕਰਤਾ ਨਿਕਲਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। 

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਮਾਮਲੇ ਦੀ ਜਾਂਚ ਸ਼ਾਦਰ ਅਲੀ ਦੇ ਮੋਬਾਈਲ ਜ਼ਰੀਏ ਹੀ ਅੱਗੇ ਵਧਾਉਂਦੀ ਰਹੀ। ਜਲੰਧਰ ਰੇਲਵੇ ਸਟੇਸ਼ਨ ’ਤੇ ਸ਼ਖਸ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਸੀ। ਜਿਸ ਨੂੰ ਬਦਾਯੂੰ ਤੋਂ ਹਿਰਾਸਤ ’ਚ ਲਿਆ ਗਿਆ।

ਖੈਰ ਇਸ ਮਾਮਲੇ ਤੋਂ ਸਾਫ ਹੈ ਕਿ ਪੁਲਿਸ ਦੇ ਹੱਥ ਚੋਂ ਅਜੇ ਵੀ ਤੀਜਾ ਮੁਲਜ਼ਮ ਫਰਾਰ ਹੈ। ਜਲੰਧਰ ਪੁਲਿਸ ਨੇ ਮੁਲਜ਼ਮਾਂ ’ਤੇ ਪਹਿਲਾਂ ਹੀ ਯੂਏਪੀਏ ਲਗਾਇਆ ਹੈ। 

ਇਹ ਵੀ ਪੜ੍ਹੋ : Patiala Murder News : ਦੋਸਤ ਬਣਿਆ ਦੋਸਤ ਦਾ ਜਾਨੀ ਦੁਸ਼ਮਣ ; ਨਾਲ ਬੈਠ ਕੇ ਪੀ ਰਹੇ ਸੀ ਸ਼ਰਾਬ, ਦੂਜੇ ਨੇ ਚਲਾ ਦਿੱਤੀਆਂ ਗੋਲੀਆਂ

Related Post