Mock drill held at Punjab Assembly : ਪੰਜਾਬ ਵਿਧਾਨਸਭਾ ’ਚ ਮੌਕ ਡਰਿੱਲ; NSG, ਵਿਧਾਨਸਭਾ ਦੇ ਇੰਚਾਰਜ ਤੇ ਚੰਡੀਗੜ੍ਹ- ਪੰਜਾਬ ਪੁਲਿਸ ਨੇ ਕੀਤਾ ਆਪਰੇਸ਼ਨ

ਮਿਲੀ ਜਾਣਕਾਰੀ ਮੁਤਾਬਿਕ ਵਿਧਾਇਕਾਂ, ਮੁੱਖ ਮੰਤਰੀ ਅਤੇ ਪੰਜਾਬ ਵਿਧਾਨਸਭਾ ਸਪੀਕਰ ਦੀ ਸੁਰੱਖਿਆ ਨੂੰ ਲੈ ਕੇ ਮੌਕ ਡਰਿੱਲ ਕੀਤੀ ਗਈ ਹੈ। ਐਨਐਸਜੀ, ਵਿਧਾਨਸਭਾ ਦੇ ਇੰਚਾਰਜ ਬਲਵਿੰਦਰ ਸਿੰਘ, ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇਹ ਆਪਰੇਸ਼ਨ ਕੀਤਾ ਹੈ।

By  Aarti October 7th 2024 11:35 AM

Punjab Vidhan Sabha Mock Drill : ਚੰਡੀਗੜ੍ਹ ’ਚ ਪੰਜਾਬ ਵਿਧਾਨਸਭਾ ’ਚ ਮੌਕ ਡਰਿੱਲ ਕਰਵਾਈ ਗਈ ਹੈ। ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਇਹ ਕਾਰਵਾਈ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਵਿਧਾਇਕਾਂ, ਮੁੱਖ ਮੰਤਰੀ ਅਤੇ ਪੰਜਾਬ ਵਿਧਾਨਸਭਾ ਸਪੀਕਰ ਦੀ ਸੁਰੱਖਿਆ ਨੂੰ ਲੈ ਕੇ ਮੌਕ ਡਰਿੱਲ ਕੀਤੀ ਗਈ ਹੈ। ਐਨਐਸਜੀ, ਵਿਧਾਨਸਭਾ ਦੇ ਇੰਚਾਰਜ ਬਲਵਿੰਦਰ ਸਿੰਘ, ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਇਹ ਆਪਰੇਸ਼ਨ ਕੀਤਾ ਹੈ।

ਦੱਸ ਦਈਏ ਕਿ ਮੌਕ ਡਰਿੱਲ ਦੇ ਚੱਲਦੇ ਜਵਾਨ ਹੈਲੀਕਾਪਟਰ ਦੇ ਜਰੀਏ ਵਿਧਾਨਸਭਾ ਦੇ ਉੱਪਰ ਉੱਤਰੇ ਸਨ। ਕਿਸੇ ਵੀ ਤਰੀਕੇ ਦੀ ਘਟਨਾ ਨਾਲ ਨਜਿੱਠਣ ਦੇ ਲਈ ਇਹ ਮੌਕ ਡਰਿੱਲ ਕੀਤੀ ਗਈ ਹੈ। ਇਸ ਰਾਹੀ ਇਹ ਦੇਖਿਆ ਜਾ ਰਿਹਾ ਹੈ ਕਿ ਮੁਸ਼ਕਿਲ ਦੇ ਸਮੇਂ ਮੁੱਖ ਮੰਤਰੀ, ਵਿਧਾਨਸਭਾ ਸਪੀਕਰ ਤੇ ਐਮਐਲਏ ਨੂੰ ਕਿਵੇਂ ਪੰਜਾਬ ਵਿਧਾਨ ਸਭਾ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ : Ludhiana Ed Raids AAP Leaders : 'ਆਪ' ਆਗੂਆਂ ਦੇ ਘਰਾਂ ’ਚ ਮਾਰੀ ਈਡੀ ਨੇ ਰੇਡ; ਰਾਜ ਸਭਾ ਮੈਂਬਰ ਅਰੋੜਾ ਤੇ ਕਾਰੋਬਾਰੀ ਪ੍ਰਦੀਪ ਅਗਰਵਾਲ ਦੇ ਘਰ ਮਾਰਿਆ ਛਾਪਾ

Related Post