ਜਲੰਧਰ ਤੇ ਲੁਧਿਆਣਾ ’ਚ ਇਸ ਦਿਨ ਪਹੁੰਚਣਗੇ ਆਯੁਰਵੇਦ, ਕੁਦਰਤੀ ਇਲਾਜ ਅਤੇ ਯੋਗਾ ਦੇ ਮਾਹਰ ਵਰਦਾਨ ਆਯੁਰਵੈਦਿਕ ਦੇ ਐਮਡੀ ਸੁਭਾਸ਼ ਗੋਇਲ
ਕੀ ਤੁਸੀਂ ਜਾਣਦੇ ਹੋ ਕਿ ਪੇੜਾਂ-ਪੌਦਿਆਂ ਤੇ ਲੱਗਣ ਵਾਲਾ ਗੱਮ (ਗੂੰਦ) ਮਨੁੱਖੀ ਸ਼ਰੀਰ ਵਿੱਚ ਲੁਬਰੀਕੇਸ਼ਨ ਦਾ ਜਾਂ ਸਧਾਰਨ ਭਾਸ਼ਾ ਵਿੱਚ ਗਰੀਸ ਦਾ ਕੰਮ ਕਰਦਾ ਹੈ।
Subhash Goyal MD of Vardan Ayurvedic : ਕਿ ਤੁਸੀਂ ਜਾਣਦੇ ਹੋ: ਜੋੜਾਂ, ਗੋਡਿਆਂ, ਡਿਸਕਾਂ, ਮਾਈਗ੍ਰੇਨ ਦਾ ਦਰਦ, ਮਰਦ ਸਿਹਤ, ਫੈਟੀ ਲੀਵਰ ਦਾ ਇਲਾਜ, ਸ਼ਰਾਬ ਤੋਂ ਛੁਟਕਾਰਾ, ਕੋਲੈਸਟ੍ਰੋਲ ਅਤੇ ਟ੍ਰਾਈਗਿਲਸਰਡਰਸ, ਸਰਵਾਈਕਲ ਦੇ ਦਰਦ ਤੋਂ ਰਾਹਤ ਲੈਣ ਲਈ ਸਮਾਧਾਨ ਵਰਦਾਨ ਆਯੁਰਵੈਦਿਕ: ਕੀ ਤੁਸੀਂ ਜਾਣਦੇ ਹੋ ਕਿ ਪੇੜਾਂ-ਪੌਦਿਆਂ ਤੇ ਲੱਗਣ ਵਾਲਾ ਗੱਮ (ਗੂੰਦ) ਮਨੁੱਖੀ ਸ਼ਰੀਰ ਵਿੱਚ ਲੁਬਰੀਕੇਸ਼ਨ ਦਾ ਜਾਂ ਸਧਾਰਨ ਭਾਸ਼ਾ ਵਿੱਚ ਗਰੀਸ ਦਾ ਕੰਮ ਕਰਦਾ ਹੈ।
ਜੇਕਰ ਤੁਸੀਂ ਡਾਕਟਰ ਦੀ ਸਲਾਹ ਨਾਲ ਇਸ ਗੂੰਦ ਵਰਗੀ ਦਵਾਈ ਦਾ ਸੇਵਨ ਕਰੋਗੇ ਤਾਂ ਕੋਈ ਵੀ ਬੀਮਾਰੀ ਜਲਦੀ ਮਨੁੱਖੀ ਸ਼ਰੀਰ ਨੂੰ ਛੂਹ ਨਹੀਂ ਸਕੇਗੀ। ਜਿਵੇਂ ਕਿ ਇੱਕ ਰੁੱਖ ਦੀ ਦੇਨ ਹੈ -ਕਾਲਾ ਰੱਸ, ਜਿਸ ਦਾ ਸੇਵਨ ਕਰਨ ਨਾਲ ਇੰਨਸਾਨੀ ਸ਼ਰੀਰ ਵਿੱਚ ਗਠੀਏ, ਸ਼ਾਇਟਿਕਾ, ਕਮਰ ਦਰਦ, ਰੀੜ੍ਹ ਦੀ ਹੱਡੀ (ਡਿਸਕ) ਦਾ ਦਰਦ, ਮਾਸਪੇਸ਼ੀਆਂ/ ਨਸਾਂ ਦਾ ਦਰਦ, ਗੋਡਿਆਂ ਦਾ ਦਰਦ/ ਪਾੜਾ ਘਟਾਉਣਾ, ਗਰਦਨ ਦਾ ਦਰਦ, ਸਰਵਾਈਕਲ ਦਰਦ, ਕੂਹਲਿਆਂ ਦਾ ਦਰਦ, ਗਿੱਟੇ ਦਾ ਦਰਦ, ਗੁੱਟ/ ਬਾਜੂ ਦਾ ਦਰਦ, ਅੱਧਾ ਸਿਰ ਦਰਦ, ਮਾਈਗ਼੍ਰੇਨ ਦਾ ਦਰਦ, ਗਿੱਟਿਆਂ ਅਤੇ ਪੈਰਾਂ ਦੀ ਪਿੰਡਲੀਆਂ ਵਿੱਚ ਦਰਦ, ਅਜਿਹੀਆਂ ਸ਼ਰੀਰਿਕ, ਮਾਨਸਿਕ ਅਤੇ ਘਰੇਲੂ ਸਮੱਸਿਆਵਾਂ ਦੇ ਨਾਲ-ਨਾਲ ਸ਼ਰੀਰ ਵਿੱਚ 100 ਬਿਮਾਰੀਆਂ ਲਈ ਦਵਾਈ ਦਾ ਕੰਮ ਕਰ ਸਕਦਾ ਹੈ - ਅਸਲੀ ਕਾਲਾ ਰੱਸ।
ਜੀ ਹਾਂ! ਇਸ ਨਾਲ ਪੰਚਮ ਰੱਸ (1. ਚਿਲਗੋਜ਼ਾ, 2. ਮੋਰਿੰਗਾ, 3. ਪੀਪਲ, 4. ਬਬੂਲ ਅਤੇ 5. ਨਿੰਮ) ਇਨ੍ਹਾਂ ਪੰਜ ਕਿਸਮਾਂ ਦੇ ਰੱਸ ਨੂੰ ਮਿਲਾ ਕੇ ਬਣਾਏ ਜਾਣ ਵਾਲੇ ਪੰਚਮ ਰੱਸ ਨੂੰ ਗੋਡਿਆਂ ਅਤੇ ਜੋੜਾਂ ਦੀ ਗਰੀਸ ਵੀ ਕਿਹਾ ਜਾ ਸਕਦਾ ਹੈ। ਪੰਚਮ ਰੱਸ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਅਤੇ ਫਾਈਬਰ ਦੀ ਵੀ ਕਾਫੀ ਮਾਤਰਾ ਪਾਈ ਜਾਂਦੀ ਹੈ। ਪੇਟ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਗੈਸ, ਐਸੀਡਿਟੀ, ਖੱਟੇ ਡਕਾਰ, ਮਰੋੜ, ਸੰਗ਼੍ਰਹਣੀ ਆਦਿ ਵਿੱਚ ਪੰਚਮ ਗੱਮ ਫਾਇਦੇਮੰਦ ਹੈ। ਇਹ ਪਾਚਨ ਕਰਿਯਾ ਠੀਕ ਕਰਕੇ ਭੋਜਨ ਪਚਾਉਣ ਵਿੱਚ ਵੀ ਮਦਦਗਾਰ ਹੈ।
ਇਹ ਦੋਵੇਂ ਜੜ੍ਹ ਤੋਂ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਹਨ। ਬਹੁਤ ਸਮੇਂ ਤੋਂ ਸ਼ੋਧ ਵਿੱਚ ਲੱਗੀ ਚੰਡੀਗੜ੍ਹ ਦੀ ਮਸ਼ਹੂਰ ਆਯੁਰਵੈਦਿਕ ਸੰਸਥਾ ਵਰਦਾਨ ਆਯੁਰਵੈਦਿਕ ਪ਼੍ਰਾ. ਲਿਮਟਿਡ ਐਸ.ਸੀ.ਓ 372, ਸੈਕਟਰ 44-ਡੀ, ਚੰਡੀਗੜ੍ਹ, ਦੇ ਮੁੱਖ ਚਿਕਤਸਕਾਂ ਆਯੁਰਵੇਦਾਚਾਰੀਆਂ, ਵਿਦਵਾਨ ਵੈਦਿਆਂ ਨੇ ਮੂਲ ਲੁਬਰੀਕੇਸ਼ਨ (ਗ਼੍ਰੀਸ ਤੋਂ ਬਣਿਆ) ਨਾਲ ਭਰਪੂਰ ਇੱਕ ਪਦਾਰਥ (ਕਾਲਾ ਰੱਸ) ਬਣਾਇਆ ਜੋ ਕਿ ਇੱਕ ਖਾਸ ਕਿਸਮ ਦੇ ਪੌਦੇ ਦੀ ਲਾਰ ਹੈ, ਜੋ ਕਿ ਪੇੜ ਤੋਂ ਕਾਲੀ ਗਰੀਸ ਦੀ ਤਰ੍ਹਾਂ ਰਿਸਦਾ ਰਹਿੰਦਾ ਹੈ।
ਇਸ ਕਾਲੇ ਰੱਸ ਤੇ ਕਾਫੀ ਪ਼੍ਰਯੋਗਾਂ ਤੋਂ ਬਾਅਦ, ਵਰਦਾਨ ਆਯੁਰਵੈਦਿਕ ਪ਼੍ਰਾ. ਲਿਮਟਿਡ ਨੇ ਅਸਲੀ ਕਾਲੇ ਗੱਮ ਨੂੰ ਹਮੇਸ਼ਾ ਲਈ ‘‘ਕਾਮਰੀ ਗੋਂਦ ਸਿਆਹ ਕੈਪਸੂਲ” ਨਾਂ ਨਾਲ ਜੀਐਮਪੀ ਸਰਕਾਰ ਦੁਆਰਾ ਪ਼੍ਰਮਾਣਿਤ ਹੋਣ ਤੋਂ ਬਾਦ 2 ਰੱਤੀ ਦੀ ਗੋਲੀਆਂ ਦੇ ਰੂਪ ਵਿੱਚ ਤਿਆਰ ਕਰਕੇ ਪੇਸ਼ ਕੀਤਾ ਹੈ।
ਸੁਭਾਸ਼ ਗੋਇਲ (ਐਮ ਡੀ) ਇਸ ਦੇ ਨਾਲ ਹੀ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਨ ਪ਼੍ਰਾ. ਲਿਮਟਿਡ ਚੰਡੀਗੜ੍ਹ ਮੁੱਖ ਫਿਜ਼ੀਸ਼ੀਅਨ ਡਾ: ਅਨਿਲ ਕੁਮਾਰ ਜੀ ਨੇ ਪੰਚਮ ਗੋਂਦ ਵੱਲ ਆਪਣੀ ਟੀਮ ਦਾ ਧਿਆਨ ਦਿਵਾਉਂਦੇ ਹੋਏ ਦੱਸਿਆ ਕਿ ਨਿੰਮ, ਚਿਲਗੋਜ਼ਾ, ਮੋਰਿੰਗਾ, ਬਬੂਲ ਅਤੇ ਪੀਪਲ ਤੋਂ ਬਣਿਆ ਪੰਚਮ ਰੱਸ ਮਨੁੱਖੀ ਸ਼ਰੀਰ ਵਿੱਚ ਸ਼ੂਗਰ, ਬਵਾਸੀਰ, ਗੁੱਦੇ ਦੀ ਕਮਜ਼ੋਰੀ, ਦਿਲ, ਦਿਮਾਗ, ਜਿਗਰ, ਪੈਨਕ਼੍ਰੀਆਸ, ਗੁਪਤ ਇੰਦਰੀਆਂ, ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਲਾਭਕਾਰੀ ਹੈ, ਤੁਸੀਂ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਇਸ ਗੋਲੀ ਅਤੇ ਕੈਪਸੂਲ ਨੂੰ ਇਕੱਠੇ ਲੈਣ ਨਾਲ ਇਹ ਜੋੜਾਂ ਦੇ ਦਰਦ, ਗਠੀਆ ਅਤੇ ਗੋਡਿਆਂ ਵਿੱਚ ਗੈਪ ਵਿੱਚ ਤਾਂ ਗਰੀਸ ਬਣਾਉਣ ਦਾ ਕੰਮ ਕਰਦਾ ਹੈ।
5-6 ਮਹੀਨੇ ਲਗਾਤਾਰ ਦਵਾਈ ਲੈਣ ਨਾਲ ਸ਼ਰੀਰ ਦੀ ਗੁਪਤ ਸ਼ਕਤੀ (ਸੁਪਰ ਪਾਵਰ) ਨੂੰ ਜਗਾਉਣ ਨਾਲ ਵਿਅਕਤੀ ਨੂੰ 70 ਸਾਲ ਤੱਕ ਤੰਦਰੁਸਤ ਰੱਖਣ ਦੀ ਸ਼ਕਤੀ ਮਿਲਦੀ ਹੈ। ‘‘ਕਾਮਰੀ ਕਾਲੇ ਗੱਮ ਦੀ ਗੋਲੀ” ਅਤੇ ਕਾਮਰੀ ਪੰਚਮ ਗੱਮ ਕੈਪਸੂਲ”ਇਹਨਾਂ ਦਵਾਈਆਂ ਨੂੰ ਲਗਾਤਾਰ 2-3 ਸਾਲ ਲੈਣ ਨਾਲ ਸ਼ਰੀਰ ਵਿੱਚ ਛੁਪੀਆਂ ਕਈ ਬਿਮਾਰੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਪੇਟ-ਪਾਚਨ, ਦਿਮਾਗ-ਨੀਂਦ ਅਤੇ ਲੈਟਰੀਨ-ਬਾਥਰੂਮ ਕਿਰਆ ਵਿੱਚ ਹੈਰਾਨੀਜਨਕ ਰਾਹਤ ਮਿਲ ਸਕਦੀ ਹੈ।
ਵਰਦਾਨ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਆਪਣੇ ਮਾਹਿਰਾ ਦੀ ਟੀਮ ਦੇ ਨਾਲ 22 ਫਰਵਰੀ ਜਲੰਧਰ ਏ.ਜੀ.ਆਈ ਸਕਾਈ ਗਾਰਡਨ, ਸਾਪ ਨੰ 31 ਜੀ.ਟੀ ਰੋਡ, ਨੇੜੇ ਜਲੰਧਰ ਹਵੇਲੀ ਅਤੇ ਲੁਧਿਆਣਾ 23 ਫਰਵਰੀ, ਮਾਡਲ ਟਾਊਣ ਬੀ-17, 2820/9ਏ, ਲੰਿਕ ਰੋਡ, ਨੇੜੇ ਰੀਜੰਟਾ ਸੈਂਟਰਲ ਕਲਾਸਕਿ ਹੋਟਲ ਵਖਿੇ ਆਪਣੀ ਸੇਵਾਵਾਂ ਦੇਣਗੇ। ਵਧੇਰੇ ਜਾਣਕਾਰੀ ਲਈ ਫੇਸਬੁੱਕ, ਇੰਸਟਾਗ੍ਰਾਮ, ਵੈਬਸਾਈਟ ਅਤੇ ਯੂਟੂਬ ਤੇ ਸੁਭਾਸ਼ ਗੋਇਲ ਲਿਖ ਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਮੂੰਗਫਲੀ ਤੋਂ ਬਣਾਓ ਇਹ ਸੁਆਦੀ ਚੀਜ਼ਾਂ, ਘਰ ਵਿੱਚ ਬਣਾਉਣਾ ਹੈ ਆਸਾਨ