Tarn Taran ’ਚ ਵਾਪਰਿਆ ਵੱਡਾ ਹਾਦਸਾ; ਘਰ ਦੀ ਛੱਤ ਡਿੱਗਣ ਕਾਰਨ ਮੌਤ ਦੀ ਨੀਂਦ ਸੌਂ ਗਿਆ ਪੂਰਾ ਪਰਿਵਾਰ
ਮਰਨ ਵਾਲਿਆਂ ਵਿੱਚ (1)ਗੁਰਿੰਦਰ ਸਿੰਘ ਗੋਬਿੰਦਾ ਪੁਤਰ ਅਵਤਾਰ ਸਿੰਘ (2) ਉਸ ਦੀ ਪਤਨੀ ਅਮਰਜੀਤ ਕੌਰ (3) ਲੜਕਾ ਗੁਰਲਾਲ ਸਿੰਘ (4) ਲੜਕਾ ਗੁਰਬਾਜ ਸਿੰਘ (5)ਲੜਕੀ ਰਾਜਬੀਰ ਕੌਰ ਵਜੋਂ ਪਛਾਣ ਹੋਈ ਹੈ।
Aarti
March 1st 2025 11:08 AM
Tarn Taran News : ਤਰਨਤਾਰਨ ਦੇ ਪਿੰਡ ਪੰਡੋਰੀ ਗੱਲਾ ਵਿੱਚ ਦੁਖਦਾਈ ਘਟਨਾ ਵਾਪਰੀ। ਜਿੱਥੇ ਘਰ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਵਿੱਚ (1)ਗੁਰਿੰਦਰ ਸਿੰਘ ਗੋਬਿੰਦਾ ਪੁਤਰ ਅਵਤਾਰ ਸਿੰਘ (2) ਉਸ ਦੀ ਪਤਨੀ ਅਮਰਜੀਤ ਕੌਰ (3) ਲੜਕਾ ਗੁਰਲਾਲ ਸਿੰਘ (4) ਲੜਕਾ ਗੁਰਬਾਜ ਸਿੰਘ (5)ਲੜਕੀ ਰਾਜਬੀਰ ਕੌਰ ਵਜੋਂ ਪਛਾਣ ਹੋਈ ਹੈ।
ਇਹ ਵੀ ਪੜ੍ਹੋ : Mohali Encounter News : ਡੇਰਾਬੱਸੀ ’ਚ ਪੁਲਿਸ ਤੇ AGTF ਦੀ ਟੀਮ ਵੱਲੋਂ ਐਨਕਾਊਂਟਰ; ਮੁੱਠਭੇੜ ਮਗਰੋਂ 2 ਬਦਮਾਸ਼ਾਂ ਨੂੰ ਕੀਤਾ ਕਾਬੂ