Mohali Building Collapses: ਮੋਹਾਲੀ ਦੇ ਸੈਕਟਰ 118 'ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਡਿੱਗਿਆ ਲੈਂਟਰ

ਮੋਹਾਲੀ ਦੇ ਸੈਕਟਰ 118 'ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ ਹੈ

By  Amritpal Singh January 13th 2025 06:33 PM -- Updated: January 13th 2025 08:03 PM

Mohali Building Collapses: ਮੋਹਾਲੀ ਦੇ ਸੈਕਟਰ 118 'ਚ ਨਿਰਮਾਣ ਅਧੀਨ ਸ਼ੋ ਰੂਮ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਡਿੱਗ ਗਿਆ ਹੈ, ਦੋ ਮਜ਼ਦੂਰਾਂ ਦੀ ਮਲਬੇ ਦੀ ਲਪੇਟ 'ਚ ਆ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ  ਮੌਕੇ 'ਤੇ ਪਹੁੰਚ ਗਿਆ , ਬਚਾਅ ਕਾਰਜ ਜਾਰੀ ਹੈ।

Related Post