Gold Rate : ਸੋਨੇ ਦੀ ਕੀਮਤ ’ਚ ਗਿਰਾਵਟ, ਜਾਣੋ ਅੱਜ ਦਾ ਰੇਟ
ਅੱਜ, ਸ਼ਨੀਵਾਰ, 31 ਅਗਸਤ 2024 ਨੂੰ ਸੋਨਾ ਸਸਤਾ ਹੋ ਗਿਆ ਹੈ। ਅਗਸਤ ਦੇ ਆਖਰੀ ਦਿਨ 10 ਗ੍ਰਾਮ ਸੋਨੇ ਦੀ ਕੀਮਤ 'ਚ 100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
Gold Rate Today 31 August 2024 : ਅੱਜ, ਸ਼ਨੀਵਾਰ, 31 ਅਗਸਤ 2024 ਨੂੰ ਸੋਨਾ ਸਸਤਾ ਹੋ ਗਿਆ ਹੈ। ਅਗਸਤ ਦੇ ਆਖਰੀ ਦਿਨ 10 ਗ੍ਰਾਮ ਸੋਨੇ ਦੀ ਕੀਮਤ 'ਚ 100 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦੀ ਕੀਮਤ 72,200 ਰੁਪਏ, 22 ਕੈਰੇਟ ਸੋਨੇ ਦੀ ਕੀਮਤ 67,100 ਰੁਪਏ ਅਤੇ 18 ਕੈਰੇਟ ਸੋਨੇ ਦੀ ਕੀਮਤ 54,800 ਰੁਪਏ ਹੈ। ਜੇਕਰ ਤੁਸੀਂ ਵੀ ਵਿਆਹ ਜਾਂ ਨਿਵੇਸ਼ ਲਈ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸੋਨਾ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਹੋ ਸਕਦਾ ਹੈ। ਤਿਉਹਾਰਾਂ ਤੋਂ ਪਹਿਲਾਂ ਸੋਨੇ ਦੀ ਕੀਮਤ 'ਚ ਸੁਧਾਰ ਆਇਆ ਹੈ। ਅਜਿਹੇ 'ਚ ਤਿਉਹਾਰ ਤੋਂ ਪਹਿਲਾਂ ਸੋਨਾ ਖਰੀਦਣ ਲਈ ਇਹ ਕੀਮਤ ਅਤੇ ਸਮਾਂ ਹੋ ਸਕਦਾ ਹੈ।
ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ
ਅੱਜ ਚਾਂਦੀ ਦਾ ਭਾਅ 87,900 ਰੁਪਏ ਹੈ। ਅੱਜ ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਜਾਣੋ ਦੇਸ਼ ਦੇ 13 ਵੱਡੇ ਸ਼ਹਿਰਾਂ 'ਚ ਅੱਜ ਕੀ ਰਿਹਾ ਸੋਨਾ?
ਪੰਜਾਬ
- 24 ਕੈਰੇਟ: 74,075 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 68,100 ਰੁਪਏ ਪ੍ਰਤੀ 10 ਗ੍ਰਾਮ
ਦਿੱਲੀ
- 24 ਕੈਰੇਟ: 73,290 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,190 ਰੁਪਏ ਪ੍ਰਤੀ 10 ਗ੍ਰਾਮ
ਨੋਇਡਾ
- 24 ਕੈਰੇਟ: 73,290 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,190 ਰੁਪਏ ਪ੍ਰਤੀ 10 ਗ੍ਰਾਮ
ਗਾਜ਼ੀਆਬਾਦ
- 24 ਕੈਰੇਟ: 73,290 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,190 ਰੁਪਏ ਪ੍ਰਤੀ 10 ਗ੍ਰਾਮ
ਲਖਨਊ
- 24 ਕੈਰੇਟ: 73,290 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,190 ਰੁਪਏ ਪ੍ਰਤੀ 10 ਗ੍ਰਾਮ
ਜੈਪੁਰ
- 24 ਕੈਰੇਟ: 73,290 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,190 ਰੁਪਏ ਪ੍ਰਤੀ 10 ਗ੍ਰਾਮ
ਪਟਨਾ
- 24 ਕੈਰੇਟ: 73,190 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,090 ਰੁਪਏ ਪ੍ਰਤੀ 10 ਗ੍ਰਾਮ
ਭੁਵਨੇਸ਼ਵਰ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,040 ਰੁਪਏ ਪ੍ਰਤੀ 10 ਗ੍ਰਾਮ
ਮੁੰਬਈ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,040 ਰੁਪਏ ਪ੍ਰਤੀ 10 ਗ੍ਰਾਮ
ਅਹਿਮਦਾਬਾਦ
- 24 ਕੈਰੇਟ: 73,190 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,090 ਰੁਪਏ ਪ੍ਰਤੀ 10 ਗ੍ਰਾਮ
ਚੇਨਈ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,140 ਰੁਪਏ ਪ੍ਰਤੀ 10 ਗ੍ਰਾਮ
ਕੋਲਕਾਤਾ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,040 ਰੁਪਏ ਪ੍ਰਤੀ 10 ਗ੍ਰਾਮ
ਬੈਂਗਲੁਰੂ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,060 ਰੁਪਏ ਪ੍ਰਤੀ 10 ਗ੍ਰਾਮ
ਹੈਦਰਾਬਾਦ
- 24 ਕੈਰੇਟ: 73,140 ਰੁਪਏ ਪ੍ਰਤੀ 10 ਗ੍ਰਾਮ
- 22 ਕੈਰੇਟ: 67,040 ਰੁਪਏ ਪ੍ਰਤੀ 10 ਗ੍ਰਾਮ
ਇਹ ਵੀ ਪੜ੍ਹੋ : EEE Virus : ਕੀ ਹੁੰਦਾ ਹੈ EEE ਵਾਇਰਸ ? ਜਾਣੋ ਇਸ ਦੇ ਲੱਛਣ ਅਤੇ ਬਚਣ ਦੇ ਤਰੀਕੇ