ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਨਿਪੇਨ ਦਾਸ ਗ੍ਰਿਫ਼ਤਾਰ

By  Amritpal Singh March 8th 2024 12:27 PM
ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਨਿਪੇਨ ਦਾਸ ਗ੍ਰਿਫ਼ਤਾਰ

Dibrugarh Jail: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 17 ਫਰਵਰੀ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਪਾਸੋਂ ਹਿਰਾਸਤ ਵਿਚੋਂ ਮੋਬਾਇਲ ਫੋਨ ਅਤੇ ਇਕ ਜਾਸੂਸੀ ਕੈਮਰੇ ਸਮੇਤ ਹੋਰ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ, ਜਿਸ ਸੰਬੰਧੀ ਜੇਲ੍ਹ ਸੁਪਰਡੈਂਟ ਦੀ ਅੱਜ ਗਿ੍ਫ਼ਤਾਰੀ ਹੋਈ ਹੈ।

 ਇਸ ਸੰਬੰਧੀ ਜਾਣਕਾਰੀ ਐਸ.ਪੀ. ਡਿਬਰੂਗੜ੍ਹ ਵਲੋਂ ਸਾਂਝੀ ਕੀਤੀ ਗਈ ਹੈ।

Related Post