ਆਂਧਰਾ ਪ੍ਰਦੇਸ਼ ਦੀ ਫਾਰਮਾ ਕੰਪਨੀ ਦੇ ਕੈਮੀਕਲ ਰਿਐਕਟਰ 'ਚ ਧਮਾਕਾ, 18 ਜ਼ਖਮੀ

ਆਂਧਰਾ ਪ੍ਰਦੇਸ਼ ਦੀ ਫਾਰਮਾ ਕੰਪਨੀ ਦੇ ਕੈਮੀਕਲ ਰਿਐਕਟਰ 'ਚ ਧਮਾਕਾ, 18 ਜ਼ਖਮੀ

By  Amritpal Singh August 21st 2024 04:20 PM -- Updated: August 21st 2024 04:54 PM

Andhra Pradesh: ਆਂਧਰਾ ਪ੍ਰਦੇਸ਼ ਵਿੱਚ ਬੁੱਧਵਾਰ (21 ਅਗਸਤ) ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਅਚਯੁਤਾਪੁਰਮ SEZ 'ਚ ਸਥਿਤ ਇਕ ਕੰਪਨੀ 'ਚ ਰਿਐਕਟਰ 'ਚ ਧਮਾਕਾ ਹੋਇਆ ਹੈ। ਇਸ ਹਾਦਸੇ 'ਚ ਘੱਟੋ-ਘੱਟ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Related Post