ਵਿੱਕੀ ਥਾਮਸ 'ਤੇ ਅੰਮ੍ਰਿਤਸਰ ਪੁਲਿਸ ਵੱਲੋਂ ਮਾਮਲਾ ਦਰਜ

By  Pardeep Singh January 16th 2023 03:21 PM

ਅੰਮ੍ਰਿਤਸਰ: ਈਸਾਈ ਧਰਮ ਤੋਂ ਸਿੱਖ ਨਿਹੰਗ ਬਣੇ ਵਿੱਕੀ ਥਾਮਸ ਉੱਤੇ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਵਿੱਕੀ ਥਾਮਸ ਉੱਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਠੇਸ ਪਹੁੰਚਾਉਣ ਦੇ ਇਲਜ਼ਾਮ ਹੈ।

ਅਪਡੇਟ ਜਾਰੀ .....

Related Post