’84 ਸਿੱਖ ਨਸਲਕੁਸ਼ੀ - ਗੁੱਸਾ ਜਾਂ PREPLANNED ? ਸੀਨੀਅਰ ਵਕੀਲ HS ਫੂਲਕਾ ਦਾ PTC NEWS ’ਤੇ ਵੱਡਾ ਦਾਅਵਾ

HS Phoolka Interview : ਵੀਰਵਾਰ ਪੀਟੀਸੀ ਨਿਊਜ਼ ਦੇ Editor ਹਰਪ੍ਰੀਤ ਸਿੰਘ ਸਾਹਨੀ ਨਾਲ ਲਾਈਵ ਡਿਬੇਟ 'ਚ ਸੀਨੀਅਰ ਵਕੀਲ HS ਫੂਲਕਾ ਨੇ ਇਹ ਦਾਅਵਾ ਕੀਤਾ। ਦੱਸ ਦਈਏ ਕਿ ਪੀਟੀਸੀ ਨਿਊਜ਼ ਦਾ ਇਹ ਲਾਈਵ ਡਿਬੇਟ ਸ਼ੋਅ ਰਾਤ 8:00 ਵਜੇ ਸ਼ੁਰੂ ਹੁੰਦਾ ਹੈ, ਜਿਸ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਜਾਂਦੀ ਹੈ।

By  KRISHAN KUMAR SHARMA February 13th 2025 06:47 PM -- Updated: February 13th 2025 08:45 PM

HS Phoolka Interview : ਪੰਜਾਬ ਦੇ ਸਭ ਤੋਂ ਹਰਮਨਪਿਆਰੇ ਅਤੇ ਪਸੰਦ ਕੀਤੇ ਜਾਣ ਵਾਲੇ ਸ਼ੋਅ 'ਵਿਚਾਰ ਤਕਰਾਰ' 'ਤੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ‘ਸਿੱਖ ਨਸਲਕੁਸ਼ੀ ਦਾ ਪਲਾਨ ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਹੀ ਬਣਾਇਆ ਗਿਆ’।

ਵੀਰਵਾਰ ਪੀਟੀਸੀ ਨਿਊਜ਼ ਦੇ Executive Editor ਹਰਪ੍ਰੀਤ ਸਿੰਘ ਸਾਹਨੀ ਨਾਲ ਡਿਬੇਟ 'ਚ ਸੀਨੀਅਰ ਵਕੀਲ HS ਫੂਲਕਾ ਨੇ ਇਹ ਦਾਅਵਾ ਕੀਤਾ। ਦੱਸ ਦਈਏ ਕਿ ਪੀਟੀਸੀ ਨਿਊਜ਼ ਦਾ ਇਹ ਡਿਬੇਟ ਸ਼ੋਅ ਰਾਤ 8:00 ਵਜੇ ਸ਼ੁਰੂ ਹੁੰਦਾ ਹੈ, ਜਿਸ ਦੌਰਾਨ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ ਜਾਂਦੀ ਹੈ।

ਇਸਤੋਂ ਇਲਾਵਾ ਸੀਨੀਅਰ ਵਕੀਲ ਨੇ ਇਸ ਦੌਰਾਨ ਸਿੱਖ ਨਸਲਕੁਸ਼ੀ ਨਾਲ ਸਬੰਧਤ ਸਵਾਲਾਂ, 41 ਸਾਲਾਂ ਦਾ ਦਰਦ, ਹੁਣ ਮਿਲੇਗੀ ਰਾਹਤ ? ਅਤੇ 1984 ਸਿੱਖ ਨਸਲਕੁਸ਼ੀ ਮਾਮਲਿਆਂ ’ਚ ਦਰਜ FIR's ’ਚ ਹੋਈ ਸੀ ਗੜਬੜੀ ? ਵਰਗੇ ਸਵਾਲਾਂ 'ਤੇ ਵੀ ਸਿੱਧੇ ਤੇ ਸਪੱਸ਼ਟ ਜਵਾਬ ਦਿੱਤੇ।

Related Post