ਮੁੰਬਈ 'ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

By  Shanker Badra June 28th 2018 03:09 PM

ਮੁੰਬਈ 'ਚ ਚਾਰਟਰਡ ਜਹਾਜ਼ ਹੋਇਆ ਹਾਦਸਾਗ੍ਰਸਤ,5 ਲੋਕਾਂ ਦੀ ਮੌਤ:ਮੁੰਬਈ 'ਚ ਇੱਕ ਚਾਰਟਰਡ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਮਿਲੀ ਹੈ।ਇਹ ਜਹਾਜ਼ ਹਾਦਸਾਗ੍ਰਸਤ ਹੋ ਕੇ ਘਾਟਕੋਪਰ ਇਲਾਕੇ 'ਚ ਇਕ ਇਮਾਰਤ 'ਤੇ ਡਿਗ ਗਿਆ।ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਵੀ ਜਾਣਕਾਰੀ ਮਿਲੀ ਹੈ।ਇਸ ਹਾਦਸੇ ਦੀ ਖ਼ਬਰ ਮਿਲਦਿਆ ਹੀ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਦੁਰਘਟਨਾ ਵਾਲੇ ਥਾਂ 'ਤੇ ਪਹੁੰਚ ਗਈਆਂ ਹਨ। -PTCNews

Related Post