ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,ਮਿਲੇਗੀ ਲੱਖਾਂ 'ਚ ਤਨਖਾਹ, ਇੰਝ ਕਰੋ ਅਪਲਾਈ

By  Jashan A April 18th 2019 03:21 PM

ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,ਮਿਲੇਗੀ ਲੱਖਾਂ 'ਚ ਤਨਖਾਹ, ਇੰਝ ਕਰੋ ਅਪਲਾਈ,ਜੇਕਰ ਤੁਸੀਂ ਵੀ ਗ੍ਰੈਜੂਏਸ਼ਨ ਪਾਸ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ ਗ੍ਰੈਜੂਏਸ਼ਨ ਪਾਸ ਲਈ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਵੱਲੋਂ ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਸ ਕਾਰਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। [caption id="attachment_284351" align="aligncenter"]jobs ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,ਮਿਲੇਗੀ ਲੱਖਾਂ 'ਚ ਤਨਖਾਹ, ਇੰਝ ਕਰੋ ਅਪਲਾਈ[/caption] ਇਸ ਲਈ ਅਹੁਦਿਆਂ ਦੀ ਗਿਣਤੀ- 234 ਹੈ ਅਤੇ ਆਖਰੀ ਤਾਰੀਕ- 6 ਮਈ 2019 ਹੈ। ਅਹੁਦਿਆਂ ਦਾ ਵੇਰਵਾ- ਸੈਕੰਡਰੀ ਇੰਸਪੈਕਟਰ 33 ਟੈਕਸ ਅਸਿਸਟੈਂਟ 126 ਸਟੈਨੋਗ੍ਰਾਫਰ 75 ਉਮਰ ਸੀਮਾ- 18 ਤੋਂ 38 ਸਾਲ ਤੱਕ ਹੋਰ ਪੜ੍ਹੋ:ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਅਮਰੀਕਾ ਸਰਕਾਰ ਲਈ ਹੋਇਆ ਮੁਸ਼ਕਲ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਛੁੱਕ ਉਮੀਦਵਾਰ ਨੇ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਮਰਾਠੀ ਭਾਸ਼ਾ ਅਤੇ ਟਾਈਪਿੰਗ ਦਾ ਵੀ ਐਕਸਪੀਰੀਅੰਸ ਹੋਵੇ। [caption id="attachment_284350" align="aligncenter"]jobs ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,ਮਿਲੇਗੀ ਲੱਖਾਂ 'ਚ ਤਨਖਾਹ, ਇੰਝ ਕਰੋ ਅਪਲਾਈ[/caption] ਅਪਲਾਈ ਫੀਸ- ਜਨਰਲ ਅਤੇ ਓ. ਬੀ. ਸੀ. ਲਈ 374 ਰੁਪਏ ਐੱਸ. ਸੀ/ਐੱਸ. ਟੀ ਲਈ 274 ਰੁਪਏ ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਆਧਾਰ 'ਤੇ ਕੀਤੀ ਜਾਵੇਗੀ। ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://mahampsc.mahaonline.gov.in ਪੜ੍ਹੋ। -PTC News

Related Post