ਪੀਟੀਸੀ ਦੇ ਐੱਮ.ਡੀ ਦੇ ਖਿਲਾਫ ਸਾਜਿਸ਼ 'ਚ ਮੀਡੀਆ ਭਾਈਚਾਰਾ ਇੱਕ ਜੁਟ

By  Jasmeet Singh April 11th 2022 09:57 PM -- Updated: April 11th 2022 10:01 PM

ਚੰਡੀਗੜ੍ਹ, 11 ਮਾਰਚ 2022: ਪੰਜਾਬ ਦੇ ਪ੍ਰਸਿੱਧ ਮੀਡੀਆ ਅਦਾਰੇ ਪੀਟੀਸੀ ਦੇ ਐੱਮ.ਡੀ ਰਾਬਿੰਦਰ ਨਾਰਾਇਣ ਦੇ ਖਿਲਾਫ ਰਚੀ ਗਈ ਸਾਜਿਸ਼ ਦਾ ਪੀਟੀਸੀ ਨੈੱਟਵਰਕ ਵਲੋਂ ਆਏ ਦਿਨ ਸੀਸੀਟੀਵੀ ਤਸਵੀਰਾਂ ਦੇ ਅਧਾਰ 'ਤੇ ਪਰਦਾਫਾਸ਼ ਕੀਤਾ ਜਾ ਰਿਹਾ ਹੈ। ਸ਼ਿਕਾਇਤਕਰਤਾ ਵਲੋਂ ਗਲਤ ਤੱਥਾਂ ਦੇ ਅਧਾਰ 'ਤੇ ਦਰਜ ਕਰਵਾਈ ਗਈ ਐਫਆਈਆਰ ਤੋਂ ਬਾਅਦ ਇਸ ਕੜੀ ਵਿਚ ਹੁਣ ਮੀਡੀਆ ਭਾਈਚਾਰਾ ਵੀ ਇੱਕ ਜੁੱਟ ਹੋਣਾ ਸ਼ੁਰੂ ਹੋ ਚੁੱਕਿਆ ਹੈ। -PTC News

Related Post