ਕੋਟਕਪੂਰਾ ਵਿਚ ਹਥਿਆਰਾਂ ਦੀ ਨੋਕ 'ਤੇ ਕਿਸਾਨ ਕੋਲੋਂ 9.5 ਲੱਖ ਲੁੱਟੇ

By  Joshi January 4th 2018 03:52 PM -- Updated: January 4th 2018 03:54 PM

Kotakpura Kisan Loot 9.5 Lakh: ਹਥਿਆਰਾਂ ਦੀ ਨੋਕ 'ਤੇ ਕਿਸਾਨ ਕੋਲੋਂ 9.5 ਲੱਖ ਲੁੱਟੇ: ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ 'ਤੇ ਇੱਕ ਵਾਰ ਫਿਰ ਉਦੋਂ ਸਵਾਲ ਉਠੇ ਜਦੋਂ ਅੱਜ ਕੋਟਕਪੂਰਾ ਵਿਚ ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਵੱਲੋਂ ਇੱਕ ਕਿਸਾਨ ਕੋਲੋਂ 9.5 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। Kotakpura Kisan Loot 9.5 Lakh: ਹਥਿਆਰਾਂ ਦੀ ਨੋਕ 'ਤੇ ਕਿਸਾਨ ਕੋਲੋਂ 9.5 ਲੱਖ ਲੁੱਟੇਮਿਲੀ ਜਾਣਕਾਰੀ ਮੁਤਾਬਕ, ਕਿਸਾਨ ਸੁਖਰਾਜ ਸਿੰਘ ਆਪਣੀ ਲੜਕੀ ਦੇ ਵਿਆਹ ਲਈ ਕੋਟਕਪੂਰਾ ਦੀ ਐੱਚ.ਡੀ.ਐੱਫ.ਸੀ ਬੈਂਕ ਵਿਚੋਂ ਪੈਸੇ ਕਢਵਾ ਕੇ ਲਿਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। Kotakpura Kisan Loot 9.5 Lakh: ਹਥਿਆਰਾਂ ਦੀ ਨੋਕ 'ਤੇ ਕਿਸਾਨ ਕੋਲੋਂ 9.5 ਲੱਖ ਲੁੱਟੇ: ਹਥਿਆਰਬੰਦ ਲੁਟੇਰੇ ਇਨੋਵਾ ਕਾਰ ਵਿੱਚ ਸਵਾਰ ਸਨ ਅਤੇ ਉਹਨਾਂ ਨੇ ਬੈਂਕ ਦੇ ਬਾਹਰੋਂ ਹੀ ਬੰਦੂਕ  ਦਿਖਾ ਕੇ ਸੁਖਰਾਜ ਸਿੰਘ ਕੋਲੋਂ ਬੈਂਕ ਤੋਂ ਕਢਵਾਏ ਗਏ 9.5 ਲੱਖ ਰੁਪਏ ਲੁੱਟ ਲਏ ਸਨ। —PTC News

Related Post