ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ,ਬੇਰੁਜ਼ਗਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਹੁਣ ਭਾਰਤੀ ਜਲ ਸੈਨਾ 'ਚ ਕਈ ਅਹੁਦਿਆਂ ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਜਿਸ ਦੌਰਾਨ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।ਇਸ ਦੇ ਅਹੁਦਿਆਂ ਦੀ ਗਿਣਤੀ- 121ਹੈ ਅਤੇ ਅਪਲਾਈ ਕਰਨ ਦੀ ਆਖਰੀ ਤਾਰੀਕ- 29 ਮਈ, 2019 ਹੈ।
[caption id="attachment_294454" align="aligncenter"] ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ[/caption]
ਜੇ ਗੱਲ ਕੀਤੀ ਜਾਵੇ ਅਹੁਦਿਆਂ ਦੀ ਤਾਂ ਇਸ ਲਈ ਕਾਰਜਕਾਰੀ, ਤਕਨੀਕੀ ਅਤੇ ਸਿੱਖਿਆ ਸ਼ਾਖਾ ਦੇ ਅਹੁਦੇ ਸ਼ਾਮਲ ਹਨ। ਜਿਨ੍ਹਾਂ ਦੀ ਤਨਖਾਹ- 56,100 ਤੋਂ ਲੈ ਕੇ 1,10,700 ਰੁਪਏ ਤੱਕ ਹੈ।
ਹੋਰ ਪੜ੍ਹੋ:“ਆਪ” ਨੇ ਬਵਾਨਾ ਬਾਈਪੋਲ ਜਿੱਤੀਆਂ, ਬੀਜੇਪੀ ਨੂੰ 24000 ਵੋਟਾਂ ਨਾਲ ਹਰਾਇਆ
ਨੌਕਰੀ ਸਥਾਨ- ਆਲ ਇੰਡੀਆ
[caption id="attachment_294455" align="aligncenter"] ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ[/caption]
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਆਈ. ਐੱਨ. ਈ. ਟੀ. (INET) ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.joinindiannavy.gov.in/ ਪੜ੍ਹੋ।
-PTC News