Delhi Rains: ਦਿੱਲੀ-NCR 'ਚ ਪਹਿਲੇ ਹੀ ਮੀਂਹ ਨਾਲ ਹਰ ਪਾਸੇ ਜਲਥਲ,ਜਾਣੋ ਦਿਨ ਭਰ ਕਿਵੇ ਦਾ ਰਹੇਗਾ ਮੌਸਮ
Delhi Rains News: ਦਿੱਲੀ-ਐਨਸੀਆਰ ਵਿੱਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਅੱਜ ਪੂਰਾ ਦਿਨ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਅਸਮਾਨ ਬੱਦਲਾਂ ਨਾਲ ਢੱਕਿਆ ਹੋਇਆ ਹੈ। ਕਾਲੇ ਬੱਦਲ ਭਾਰੀ ਵਰਖਾ ਕਰ ਰਹੇ ਹਨ, ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਾਨਸੂਨ ਜੁਲਾਈ ਦੇ ਸ਼ੁਰੂ 'ਚ ਦਾਖਲ ਹੋਵੇਗਾ। ਪਰ ਇਸ ਤੋਂ ਪਹਿਲਾਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।
#WATCH | Waterlogging witnessed at several parts of Delhi-NCR following the heavy rainfall
(Visuals from Noida Sector 62) pic.twitter.com/p3G5WXqpSe
— ANI (@ANI) June 28, 2024
- PTC NEWS